ਸ਼ਿਸ਼ੂ ਪਬਲਿਕ ਸਕੂਲ ਥੇੜੀ ਸਾਹਿਬ ਵਿਖੇ ਨੈਤਿਕ ਕਦਰਾਂ ਕੀਮਤਾਂ 'ਤੇ ਕਰਵਾਇਆ ਗਿਆ ਇੱਕ ਸੈਮੀਨਾਰ
,
ਮਲੋਟ:- ਮਲੋਟ:- ਸ਼ਿਸ਼ੂ ਪਬਲਿਕ ਸਕੂਲ ਥੇੜੀ ਸਾਹਿਬ ਵਿਖੇ ਨੈਤਿਕ ਕਦਰਾਂ ਕੀਮਤਾਂ ਤੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ. ਰਤਨ ਸਿੰਘ ਜੀ ਮੋਗਾ ਅਤੇ ਧਰਮਿੰਦਰ ਸਿੰਘ ਜੀ ਤਰਮਾਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ l ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਗੁਰਮਤਾ ਨਾਲ ਜੁੜੇ ਰਹਿਣ ਲਈ ਪ੍ਰੇਰਿਆ l ਜਿਨ੍ਹਾਂ ਬੱਚਿਆਂ ਨੇ ਵਾਹਿਗੁਰੂ ਵਾਲਿਆਂ ਕਾਪੀਆਂ ਲਿਖੀਆਂ , ਪੋਥੀ ਸਾਹਿਬ ਦੇ ਪਾਠ ਕੀਤੇ, ਜੋ ਰੋਜਾਨਾ ਜਾਪ ਕਰਦੇ ਹਨ, ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ l
ਜਿਨ੍ਹਾਂ ਵਿਚ ਸ਼ਾਮਿਲ ਬੱਚੇ ਸਨ ਵਰਿੰਦਰ ਕੌਰ, ਹਰਮਨਦੀਪ ਕੌਰ, ਧਨਵੰਸ਼, ਟਵਿੰਕਲ, ਹਰਜਿੰਦਰ ਸਿੰਘ, ਜੀਨੂ, ਰੇਖਾ ਕੌਰ ਆਦਿ l ਸਕੂਲ ਦੇ ਸਕੱਤਰ ਸ਼੍ਰੀ ਬਿੰਦਰ ਬਾਂਸਲ, ਪ੍ਰਿੰਸੀਪਲ ਗੀਤਾ ਬਾਂਸਲ ਜੀ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ lਉਨ੍ਹਾਂ ਵਲੋਂ ਕੋਆਰਡੀਨੇਟਰ ਜਸਪ੍ਰੀਤ ਕੌਰ ਭਾਈ ਕਾ ਨੂੰ ਵੀ ਸਨਮਾਨਿਤ ਕੀਤਾ ਗਿਆ l ਇਸ ਸਮਾਗਮ ਦੌਰਾਨ ਸਮੂਹ ਸਟਾਫ਼ ਕੁਲਵਿੰਦਰ ਕੌਰ, ਪਵਨਦੀਪ ਕੌਰ ਅਤੇ ਬੇਅੰਤ ਕੌਰ ਸਮੂਹ ਸਟਾਫ਼ ਵੀ ਸ਼ਾਮਿਲ ਹੋਏ l