District NewsIndia NewsMalout NewsPunjab

1 ਜੂਨ ਨੂੰ ਪੰਜਾਬ ਵਿੱਚ ਪੈਣਗੀਆਂ ਵੋਟਾਂ

ਮਲੋਟ (ਪੰਜਾਬ): ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ ਕਰਦਿਆਂ ਚੋਣ ਕਮਿਸ਼ਨ ਨੇ ਕਿਹਾ ਕਿ 10.5 ਲੱਖ

ਪੋਲਿੰਗ ਸਟੇਸ਼ਨਾਂ ‘ਤੇ 97 ਕਰੋੜ ਵੋਟਰ ਵੋਟ ਪਾਉਣਗੇ। ਲੋਕ ਸਭਾ ਦੀਆਂ ਚੋਣਾਂ 7 ਪੜਾਵਾਂ ‘ਚ ਹੋਣਗੀਆਂ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 1 ਜੂਨ ਨੂੰ ਵੋਟਾਂ ਪੈਣਗੀਆਂ, ਨਤੀਜੇ 4 ਜੂਨ ਨੂੰ ਆਉਣਗੇ।

Author: Malout Live

Back to top button