District NewsMalout News

ਪੈਸਟੀਸਾਈਡ ਯੂਨੀਅਨ ਦੇ ਸੌਰਵ ਬਾਂਸਲ ਪ੍ਰਧਾਨ ਅਤੇ ਨਿਰਮਲ ਸਿੰਘ ਵਿਰਕ ਸਰਬਸੰਮਤੀ ਨਾਲ ਬਣੇ ਸਕੱਤਰ

ਮਲੋਟ: ਮਲੋਟ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਦੀ ਐਡਵਰਡ ਗੰਜ ਵੈੱਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਗੁਰਚਰਨ ਗਰੋਵਰ ਦੀ ਅਗਵਾਈ ਹੇਠ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਸੀਡ ਯੂਨੀਅਨ ਮਲੋਟ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਸੌਰਭ ਬਾਂਸਲ ਨੂੰ ਪ੍ਰਧਾਨ ਅਤੇ ਨਿਰਮਲ ਸਿੰਘ ਵਿਰਕ ਨੂੰ ਸਰਬਸੰਮਤੀ ਨਾਲ ਸਕੱਤਰ ਚੁਣਿਆ ਗਿਆ।

ਉਨ੍ਹਾਂ ਵੱਲੋਂ ਸਮੁੱਚੀ ਹਾਈਕਮਾਨ ਅਤੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਵਰਤਨ ਸੁਖੀਜਾ, ਕਾਲੀ ਤਨੇਜਾ, ਜਸਰਾਜ ਬਾਂਸਲ, ਰਿੰਕੂ ਕੱਕੜ, ਜਸਕਰਨ ਸਿੰਘ ਗੁਰੂਸਰ ਜੋਧਾ, ਸੁਸ਼ੀਲ ਗੋਇਲ, ਸਾਹਿਲ ਖੇੜਾ, ਸੁਸ਼ੀਲ ਗੋਇਲ, ਨਿਸ਼ਾਂਤ ਗੋਇਲ, ਅਵਤਾਰ ਸਿੰਘ ਸਰਪੰਚ, ਦਰਸ਼ਨ ਲਾਲ, ਅਸ਼ੋਕ ਬਾਦਲ,  ਕੁਲਵਿੰਦਰ ਸਿੰਘ ਮਾਨ ਅਤੇ ਦੀ ਐਡਵਰਡਗੰਜ ਵੈੱਲਫੇਅਰ ਐਸੋਸੀਏਸ਼ਨ ਦੀ ਸਮੁੱਚੀ ਟੀਮ ਹਾਜ਼ਿਰ ਸੀ।

Author: Malout Live

Leave a Reply

Your email address will not be published. Required fields are marked *

Back to top button