District NewsMalout News

ਮਹਾਂਵੀਰ ਨਗਰ ਮਲੋਟ ਦੇ ਵਸਨੀਕ ਨੱਥੂ ਰਾਮ ਦਾ ਹੋਇਆ ਦਿਹਾਂਤ

ਮਲੋਟ : ਮਲੋਟ ਦੇ ਮਹਾਂਵੀਰ ਨਗਰ, ਗਲੀ ਨੰਬਰ 2 (ਮਿੱਡਾ ਡੀਪੂ ਵਾਲੀ ਗਲੀ) ਦੇ ਵਸਨੀਕ ਨੱਥੂ ਰਾਮ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਦਿੰਦਿਆ ਉਹਨਾਂ ਦੇ ਸਪੁੱਤਰ ਸੁਮਿਤ ਕੁਮਾਰ (ਬੰਟੀ) ਨੇ ਦੱਸਿਆ ਕਿ ਉਹਨਾਂ ਦੇ ਪਿਤਾ ਦੇ ਪਾਰਥਿਵ ਸਰੀਰ

ਦਾ ਅੰਤਿਮ ਸਸਕਾਰ ਅੱਜ ਸ਼ਾਮ 4:30 ਵਜੇ ਸ਼ਮਸ਼ਾਨਘਾਟ (ਸ਼ਿਵਪੁਰੀ ਰੇਲਵੇ ਲਾਈਨ) ਵਿਖੇ ਕੀਤਾ ਜਾਵੇਗਾ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਅਤੇ ਆਪਣੇ ਸਕੇ ਸੰਬੰਧੀਆਂ ਨੂੰ ਇਸ ਘੜੀ ਤੇ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ।

Author : Malout Live

Back to top button