District NewsMalout News

ਸ਼੍ਰੀ ਰਵਿੰਦਰ ਸਿੰਘ ਨੇ ਡੀ.ਐੱਸ.ਪੀ (ਹੈੱਡਕੁਆਟਰ) ਵਜੋਂ ਸੰਭਾਲਿਆ ਆਪਣਾ ਚਾਰਜ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਸ਼੍ਰੀ ਰਵਿੰਦਰ ਸਿੰਘ ਪੀ.ਪੀ.ਐੱਸ ਵੱਲੋਂ ਡੀ.ਐੱਸ.ਪੀ (ਹੈੱਡਕੁਆਟਰ) ਸ਼੍ਰੀ ਮੁਕਤਸਰ ਸਾਹਿਬ ਵਿਖੇ

ਚਾਰਜ ਸੰਭਾਲਿਆ ਗਿਆ। ਇਸ ਤੋਂ ਪਹਿਲਾ ਪਠਾਨਕੋਟ ਵਿਖੇ ਡੀ.ਐੱਸ.ਪੀ (ਡੀ) ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।

Author: Malout Live

Back to top button