ਰੌਚਿਕ ਤੱਤ
ਜਾਪਾਨ ਦੇ Hokkaido ਵਿੱਚ ਸਥਿਤ ਇੱਕ Kami-Shirataki ਨਾਮ ਦਾ ਪਿੰਡ ਹੈ, ਜਿੱਥੇ ਰੇਲਵੇ ਵਿਭਾਗ ਨੇ ਸਵਾਰੀਆ ਨਾ ਹੋਣ ਕਾਰਨ ਰੇਲਵੇ ਸਟੇਸ਼ਨ ਬੰਦ ਕਰ ਦਿੱਤਾ ਸੀ, ਪਰ ਉੱਥੇ ਇੱਕ ਬੱਚੀ ਰੋਜ਼ਾਨਾ ਟਰੇਨ ਤੋਂ ਸਕੂਲ ਜਾਂਦੀ ਸੀ ਕਿਉਂਕਿ ਹੋਰ ਕੋਈ ਸਾਧਨ ਨਹੀਂ ਸੀ। ਇਸ ਕਰਕੇ ਰੇਲਵੇ ਵਿਭਾਗ ਨੇ ਉਸ ਬੱਚੀ ਲਈ ਰੇਲਵੇ ਸਟੇਸ਼ਨ ਚਾਲੂ ਕਰ ਦਿੱਤਾ। ਉਸ ਬੱਚੀ ਲਈ ਹਰ ਰੋਜ ਇੱਕ ਟਰੇਨ ਆਉਂਦੀ ਸੀ ਅਤੇ ਜੋ ਉਸ ਬੱਚੀ ਨੂੰ ਲੈ ਕੇ ਤੇ ਛੱਡ ਕੇ ਵੀ ਜਾਂਦੀ ਸੀ।