ਜੀਪ ਦੀ ਨਿਲਾਮੀ ਸੰਬੰਧੀ ਜਰੂਰੀ ਸੂਚਨਾ
ਮਲੋਟ: ਦਫਤਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਮੁਲਟ ਦੀ ਜੀਪ ਨੰਬਰ ਪੀ.ਬੀ. 27-0743 ਮਹਿੰਦਰਾ ਐਂਡ ਮਹਿੰਦਰਾ ਮਾਡਲ 1992 ਦੀ ਰਿਜ਼ਰਵ ਕੀਮਤ 51000/-ਰੁਪਏ ਹੈ। (GST ਇਸ ਰਕਮ ਉੱਪਰ ਲੱਗੇਗਾ ਜੋ ਖਰੀਦਦਾਰ ਦੇਵੇਗਾ) ਦੀ ਨੀਲਾਮੀ ਮਿਤੀ 21-02-2023 (ਮੰਗਲਵਾਰ) ਨੂੰ ਸਮਾਂ ਸਵੇਰੇ 10 ਵਜੇ ਦਫਤਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਮਲੋਟ ਵਿਖੇ ਰੱਖੀ ਗਈ ਹੈ। ਖਰੀਦਦਾਰ ਨੂੰ ਗੱਡੀ ਦੀ ਬਣਦੀ ਸਾਰੀ ਕੀਮਤ ਮੌਕੇ ਤੇ ਹੀ ਜਮ੍ਹਾਂ ਕਰਵਾਉਣੀ ਹੋਵੇਗੀ। ਜੇਕਰ ਕਿਸੇ ਨੇ ਵੀ ਗੱਡੀ ਦੀ ਹਾਲਤ ਵੇਖਣੀ ਹੋਵੇ ਤਾਂ ਕਿਸੇ ਵੀ ਕੰਮ ਵਾਲੇ ਦਿਨ 9 ਤੋਂ 5 ਵਜੇ ਤੱਕ ਦਫਤਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਮਲੋਟ ਵਿਖੇ ਪਹੁੰਚ ਕੇ ਵੇਖ ਸਕਦਾ ਹੈ। ਬੋਲੀ ਰੱਦ/ਮਨਜ਼ੂਰ ਕਰਨ ਦਾ ਅਧਿਕਾਰ ਕੰਡਮਨੇਸ਼ਨ ਕਮੇਟੀ ਦੇ ਚੇਅਰਮੈਨ ਪਾਸ ਹੋਵੇਗਾ। ਬਾਕੀ ਸ਼ਰਤਾਂ ਮੌਕੇ 'ਤੇ ਦੱਸੀਆਂ ਜਾਣਗੀਆਂ। Author: Malout Live