ਡਾ. ਸੰਜੀਵ ਕੰਬੋਜ਼ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਡੀ.ਏ.ਵੀ ਕਾਲਜ ਦੀਆਂ ਦੋ ਟੋਪਰ ਵਿਦਿਆਰਥਣਾਂ ਨੂੰ ਦਿੱਤੀ ਸਹਾਇਤਾ ਰਾਸ਼ੀ

ਮਲੋਟ: ਡਾ. ਸੰਜੀਵ ਕੰਬੋਜ ਵੱਲੋਂ ਆਪਣੇ ਪਿਤਾ ਸਵਰਗੀ ਸ਼੍ਰੀ ਰਾਮ ਕੰਬੋਜ ਦੀ ਯਾਦ ਵਿੱਚ ਸ਼੍ਰੀ ਸੁਦਰਸ਼ਨ ਜੱਗਾ ਸਕੱਤਰ ਮਲੋਟ ਬਲਾਕ ਸੀ.ਪੀ.ਆਈ ਰਾਹੀਂ ਡੀ.ਏ.ਵੀ ਕਾਲਜ, ਮਲੋਟ ਦੇ ਦੋ ਟੋਪਰ ਵਿਦਿਆਰਥਣਾਂ- ਟੀਸ਼ਾ ਸਪੁੱਤਰੀ ਸ਼੍ਰੀ ਜਗਦੀਸ਼ ਕੁਮਾਰ ਅਤੇ

ਸਨੇਹਾ ਸਪੁੱਤਰੀ ਸ਼੍ਰੀ ਗੁਲਸ਼ਨ ਰਾਏ ਨੂੰ ਉਹਨਾਂ ਦੀ ਉਚੇਰੀ ਸਿੱਖਿਆ ਲਈ ਵਿੱਤੀ ਸਹਾਇਤਾ ਦਿੱਤੀ ਗਈ। ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨੇ ਇਸ ਨੇਕ ਕੰਮ ਲਈ ਕੰਬੋਜ ਪਰਿਵਾਰ ਅਤੇ ਸੁਦਰਸ਼ਨ ਜੱਗਾ ਦਾ ਤਹਿ ਦਿਲੋਂ ਧੰਨਵਾਦ ਕੀਤਾ। Author: Malout Live