ਕਿਸਾਨ ਸਿਖਲਾਈ ਕੈਂਪ ਅਤੇ ਆਈ.ਟੀ.ਆਈ ਅਬੁਲਖੁਰਾਣਾ ਵਿਖੇ ਕੀਤਾ ਗਿਆ ਡੇਂਗੂ ਦਾ ਲਾਰਵਾ ਚੈੱਕ
ਮਲੋਟ: ਸਿਹਤ ਵਿਭਾਗ ਦੀ ਟੀਮ ਵੱਲੋਂ ਸਰਵਪੱਖੀ ਕਿਸਾਨ ਸਿਖਲਾਈ ਕੇਂਦਰ ਅਬੁਲਖੁਰਾਣਾ ਅਤੇ ਆਈ.ਟੀ.ਆਈ ਅਬੁਲਖੁਰਾਣਾ ਵਿਖੇ ਡੇਂਗੂ ਦਾ ਲਾਰਵਾ ਚੈੱਕ ਕੀਤਾ ਗਿਆ। ਜਿਸ ਵਿੱਚ ਡੇਂਗੂ ਅਤੇ ਮਲੇਰੀਆ ਦਾ ਲਾਰਵਾ ਨਾ ਪੈਦਾ ਹੋਵੇ
ਲਾਰਵੇ ਸੈਡਲ ਸਪਰੇਅ ਕੀਤਾ। ਇਸ ਮੌਕੇ ਰਮਨਦੀਪ ਸਿੰਘ ਅਬੁਲਖੁਰਾਣਾ MPHW, ਜਸਕਰਨ ਸਿੰਘ MPHW ਫਤਿਹਪੁਰ ਮਨੀਆਂ, ਪ੍ਰਿੰਸੀਪਲ ਅਸ਼ਵਨੀ ਕੁਮਾਰ ਆਈ.ਟੀ.ਆਈ, ਮਨਪ੍ਰੀਤ ਸਿੰਘ ਤੋਂ ਇਲਾਵਾ ਦੀਪਕ ਕੁਮਾਰ ਹਾਜ਼ਿਰ ਸਨ। Author: Malout live