ਆਂਗਣਵਾੜੀ ਸੈਂਟਰਾਂ ਵਿੱਚ ਗੋਦ ਭਰਾਈ ਕਰ ਬੱਚਿਆਂ ਦਾ ਭਾਰ ਕੀਤਾ ਗਿਆ ਚੈੱਕ
ਮਲੋਟ (ਲੰਬੀ): ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ਼੍ਰੀਮਤੀ ਰਣਜੀਤ ਕੌਰ ਬੇਦੀ ਸੀ.ਡੀ.ਪੀ.ਓ ਲੰਬੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਪਰਵਾਈਜ਼ਰ ਕੁਲਵਿੰਦਰ ਕੌਰ ਦੀਆਂ ਹਦਾਇਤਾਂ ਅਨੁਸਾਰ ਸਰਕਲ ਭਾਈ ਕੇਰਾ
ਅਤੇ ਪਿੰਡ ਤੱਪਾ ਖੇੜਾ ਆਂਗਣਵਾੜੀ ਸੈਂਟਰ ਵਿੱਚ ਗੋਦ ਭਰਾਈ ਕਰ ਬੱਚਿਆਂ ਦਾ ਭਾਰ ਚੈੱਕ ਕੀਤਾ ਗਿਆ। ਇਸ ਮੌਕੇ ਆਂਗਣਵਾੜੀ ਵਰਕਰ ਰੂਪ ਕੌਰ, ਪ੍ਰੋਮਿਲਾ ਰਾਣੀ, ਕੁਲਵਿੰਦਰ ਕੌਰ ਅਤੇ ਅਮਰਜੀਤ ਕੌਰ ਹਾਜਿਰ ਸੀ। Author: Malout Live