District NewsMalout News

ਏ.ਐੱਸ.ਆਈ ਜਸਪਾਲ ਸਿੰਘ ਮਲੋਟ ਟ੍ਰੈਫਿਕ ਪੁਲਿਸ ਦੇ ਇੰਚਾਰਜ ਨਿਯੁਕਤ

ਮਲੋਟ: ਲੰਬਾ ਸਮਾਂ ਮਲੋਟ ਵਿਖੇ ਡੀ.ਐੱਸ.ਪੀ ਦੇ ਰੀਡਰ ਵਜੋਂ ਸੇਵਾਵਾਂ ਨਿਭਾ ਚੁੱਕੇ ਏ.ਐੱਸ.ਆਈ ਜਸਪਾਲ ਸਿੰਘ ਨੂੰ ਬੀਤੇ ਦਿਨੀਂ ਹੋਈਆਂ ਬਦਲੀਆਂ ਦੌਰਾਨ

ਮਲੋਟ ਟ੍ਰੈਫਿਕ ਪੁਲਿਸ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਮੌਕੇ ਉਨ੍ਹਾਂ ਦੀ ਇਸ ਨਿਯੁਕਤੀ ਤੇ ਉਨ੍ਹਾਂ ਦੇ ਸੱਜਣਾਂ ਮਿੱਤਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।

Author: Malout Live

Back to top button