ਗੁਰਪਾਲ ਸਿੰਘ ਭੁੱਲਰ ਅਤੇ ਸੁਖਿੰਦਰ ਸਿੰਘ ਭੁੱਲਰ ਦੇ ਯਤਨਾ ਸਦਕਾ SAD ਜਿੱਤੀ ਬਲਾਕ ਸੰਮਤੀ ਈਨਾ ਖੇੜਾ

ਪਿੰਡ ਮੱਲਵਾਲਾ ਸੁਖਿੰਦਰ ਸਿੰਘ ਭੁੱਲਰ ਅਤੇ ਗੁਰਪਾਲ ਸਿੰਘ ਭੁੱਲਰ ਦਾ ਜੱਦੀ ਪਿੰਡ ਹੈ ਜਿੱਥੇ ਗੁਰਪਾਲ ਸਿੰਘ ਭੁੱਲਰ ਦੇ ਯਤਨਾ ਸਦਕਾ 176 ਵੋਟਾਂ ਹਰ ਵਾਰ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਈਆਂ ਅਤੇ ਈਨਾ ਖੇੜਾ ਵਿਖੇ 94 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਸੀ। ਇਸ ਤਰ੍ਹਾਂ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਨੇੜਲੇ ਪਿੰਡ ਈਨਾ ਖੇੜਾ ਬਲਾਕ ਸੰਮਤੀ ਦੇ ਨਤੀਜੇ ਇਸ ਪ੍ਰਕਾਰ ਰਹੇ ਕਿ ਈਨਾ ਖੇੜਾ ਅਤੇ ਕਟੋਰੇਵਾਲਾ ਦੋਨਾ ਪਿੰਡਾ ਦੇ ਇੰਚਾਰਜ ਲਵਪ੍ਰੀਤ ਸਿੰਘ ਲੱਪੀ ਈਨਾਖੇੜਾ ਸਨ, ਉੱਥੇ ਹੀ ਪਿੰਡ ਮੱਲਵਾਲਾ ਸੁਖਿੰਦਰ ਸਿੰਘ ਭੁੱਲਰ ਅਤੇ ਗੁਰਪਾਲ ਸਿੰਘ ਭੁੱਲਰ ਦਾ ਜੱਦੀ ਪਿੰਡ ਹੈ ਜਿੱਥੇ ਗੁਰਪਾਲ ਸਿੰਘ ਭੁੱਲਰ ਦੇ ਯਤਨਾ ਸਦਕਾ 176 ਵੋਟਾਂ ਹਰ ਵਾਰ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਈਆਂ

ਅਤੇ ਈਨਾ ਖੇੜਾ ਵਿਖੇ 94 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਸੀ ਜਦਕਿ ਕਟੋਰੇਵਾਲਾ ਵਿੱਚੋ 100 ਵੋਟਾਂ ਸ਼੍ਰੋਮਣੀ ਅਕਾਲੀ ਦਲ ਘੱਟ ਗਿਆ ਹੈ। ਇਸ ਤਰ੍ਹਾਂ ਪਿੰਡ ਮੱਲਵਾਲਾ ਦੀ ਲੀਡ ਸਦਕਾ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਆਈ ਹੈ।

Author : Malout Live