Orane Malout ਵਿੱਚ ਪਹਿਲੀ ਵਾਰ Summer Beauty Camp ਦਾ ਹੋਇਆ ਆਯੋਜਨ

Orane Malout ਵਿੱਚ ਪਹਿਲੀ ਵਾਰ 2 ਜੂਨ ਨੂੰ Summer Beauty Camp ਸ਼ੁਰੂ ਕਰਵਾਇਆ ਗਿਆ। ਜਿਸ ਵਿੱਚ ਕਾਫ਼ੀ ਸਕੂਲੀ ਬੱਚਿਆਂ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੂੰ Skin, Hair, Makeup, Nail ਦੇ ਵੱਖ-ਵੱਖ ਕੰਟੈਂਟ cover ਕਰਵਾਇਆ ਗਿਆ।

ਮਲੋਟ : Orane Malout ਵਿੱਚ ਪਹਿਲੀ ਵਾਰ 2 ਜੂਨ ਨੂੰ Summer Beauty Camp ਸ਼ੁਰੂ ਕਰਵਾਇਆ ਗਿਆ। ਜਿਸ ਵਿੱਚ ਕਾਫ਼ੀ ਸਕੂਲੀ ਬੱਚਿਆਂ ਨੇ ਸ਼ਿਰਕਤ ਕੀਤੀ ਤੇ ਉਹਨਾਂ ਨੂੰ  Skin, Hair, Makeup, Nail ਦੇ ਵੱਖ-ਵੱਖ ਕੰਟੈਂਟ cover ਕਰਵਾਇਆ ਗਿਆ।  ਇਸ ਦੇ ਨਾਲ ਹੀ ਬੱਚਿਆਂ ਨੂੰ live practice ਵੀ ਕਰਵਾਈਆਂ ਜਾ ਰਹੀਆਂ ਹਨ। School, Collage ਦੇ ਬੱਚੇ ਜਿਨ੍ਹਾਂ ਨੂੰ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਹਨ, ਉਹਨਾਂ ਬੱਚਿਆਂ ਨੇ Summer Beauty Camp 'ਚ ਵੱਧ ਚੜ੍ਹ ਕੇ ਹਿੱਸਾ ਲਿਆ।

ਇਸ ਦੇ ਚੱਲਦੇ ਹੀ Orane Malout ਦੀ centre Head ਰਣਦੀਪ ਕੌਰ ਨੇ Summer Camp ਵਿੱਚ ਆਏ ਹੋਏ ਬੱਚਿਆਂ ਦਾ ਸਵਾਗਤ ਕੀਤਾ ਤੇ Summer Camp ਵਿੱਚ ਉਨ੍ਹਾਂ ਦੀ ਰੁੱਚੀ ਨੂੰ ਦੇਖਦੇ ਹੋਏ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਹਨਾਂ ਬੱਚਿਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਹ ਐਲਾਨ ਕੀਤਾ ਕਿ Summer Beauty Camp ਦਾ ਅਗਲਾ Batch 16 ਜੂਨ ਤੋਂ ਸ਼ੁਰੂ ਕੀਤਾ ਜਾਵੇਗਾ। ਜਿਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ।

Author : Malout Live