ਮਲੋਟ ਦੇ ਨਜ਼ਦੀਕੀ ਪਿੰਡ ਡੱਬਵਾਲੀ ਢਾਬ ਦੇ ਗਾਇਕ ਸ਼ਮਸ਼ੇਰ ਸੰਧੂ ਦੇ ਨਵੇਂ ਰਿਲੀਜ਼ ਹੋਏ 'AC' ਨੂੰ ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਮਲੋਟ ਦੇ ਨਜ਼ਦੀਕੀ ਪਿੰਡ ਡੱਬਵਾਲੀ ਢਾਬ ਦੇ ਗਾਇਕ ਸ਼ਮਸ਼ੇਰ ਸੰਧੂ ਸਪੁੱਤਰ ਪ੍ਰਤਾਪ ਸਿੰਘ (ਸੰਧੂ ਟੈਂਟ ਹਾਊਸ ਵਾਲੇ) ਦਾ ਨਵਾਂ ਗੀਤ 'AC' ਪਿਛਲੇ ਦਿਨੀਂ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਕਾਫੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਦੇ ਨਜ਼ਦੀਕੀ ਪਿੰਡ ਡੱਬਵਾਲੀ ਢਾਬ ਦੇ ਗਾਇਕ ਸ਼ਮਸ਼ੇਰ ਸੰਧੂ ਸਪੁੱਤਰ ਪ੍ਰਤਾਪ ਸਿੰਘ (ਸੰਧੂ ਟੈਂਟ ਹਾਊਸ ਵਾਲੇ) ਦਾ ਨਵਾਂ ਗੀਤ 'AC' ਪਿਛਲੇ ਦਿਨੀਂ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਮਿਊਜ਼ਿਕ The Game ਵੱਲੋਂ ਅਤੇ Lyrics ਦੀਪ ਕੰਗਨਖੇੜਾ ਦੇ ਹਨ।

ਇਸ ਗੀਤ ਦੇ ਵੀਡੀਓ ਡਾਇਰੈਕਟਰ Shampy+Seen ਹਨ। ਗੀਤ ਵਿੱਚ ਫੀਮੇਲ ਮਾਡਲ ਵਜੋਂ ਨਿਸ਼ਾ ਨੇ ਰੋਲ ਅਦਾ ਕੀਤਾ ਹੈ। ਇਹ ਗੀਤ ਸਰੋਤਿਆਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

Author : Malout Live