ਪਿੰਡ ਡੱਬਵਾਲੀ ਢਾਬ ਦੇ ਨਵੇਂ ਉੱਭਰਦੇ ਗਾਇਕ ਸ਼ਮਸ਼ੇਰ ਸੰਧੂ ਦਾ ਗੀਤ 'Love You' 20 ਦਸੰਬਰ ਨੂੰ ਹੋਵੇਗਾ ਰਿਲੀਜ਼

ਪਿੰਡ ਡੱਬਵਾਲੀ ਢਾਬ ਦੇ ਨਵੇਂ ਉੱਭਰਦੇ ਗਾਇਕ ਸ਼ਮਸ਼ੇਰ ਸੰਧੂ ਸਪੁੱਤਰ ਪ੍ਰਤਾਪ ਸਿੰਘ (ਸੰਧੂ ਟੈਂਟ ਹਾਊਸ ਵਾਲੇ) ਦਾ ਨਵਾਂ ਗੀਤ 'ਲਵ ਯੂ' 20 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦਾ ਮਿਊਜ਼ਿਕ SPADE ACE ਵੱਲੋਂ ਅਤੇ Lyrics ਲਵੀ ਵਾਹਬਵਾਲੀਆ ਦੇ ਹਨ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਡੱਬਵਾਲੀ ਢਾਬ ਦੇ ਨਵੇਂ ਉੱਭਰਦੇ ਗਾਇਕ ਸ਼ਮਸ਼ੇਰ ਸੰਧੂ ਸਪੁੱਤਰ ਪ੍ਰਤਾਪ ਸਿੰਘ (ਸੰਧੂ ਟੈਂਟ ਹਾਊਸ ਵਾਲੇ) ਦਾ ਨਵਾਂ ਗੀਤ 'ਲਵ ਯੂ' 20 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ।

ਇਸ ਗੀਤ ਦਾ ਮਿਊਜ਼ਿਕ SPADE ACE ਵੱਲੋਂ ਅਤੇ Lyrics ਲਵੀ ਵਾਹਬਵਾਲੀਆ ਦੇ ਹਨ। ਇਸ ਗੀਤ ਦੇ ਵੀਡੀਓ ਡਾਇਰੈਕਟਰ ਬੀ.ਐਸ. ਔਲਖ ਹਨ। ਗੀਤ ਵਿੱਚ ਫੀਮੇਲ ਮਾਡਲ ਵਜੋਂ ਨਮਰਤਾ ਧੀਰ ਨੇ ਰੋਲ ਅਦਾ ਕੀਤਾ ਹੈ।

Author : Malout Live