ਥਾਣਾ ਸਦਰ ਅਤੇ ਥਾਣਾ ਸਿਟੀ ਮਲੋਟ ਦੇ ਮੁੱਖੀ ਵਜੋਂ ਸੇਵਾ ਨਿਭਾਅ ਚੁੱਕੇ ਸ. ਹਰਜੀਤ ਸਿੰਘ ਮਾਨ ਤਰੱਕੀ ਮਿਲਣ ਉਪੰਰਤ ਬਣੇ ਡੀ.ਐੱਸ.ਪੀ

ਥਾਣਾ ਸਦਰ ਅਤੇ ਥਾਣਾ ਸਿਟੀ ਮਲੋਟ ਵਿਖੇ ਬਤੌਰ ਥਾਣਾ ਮੁੱਖੀ ਵਜੋਂ ਸੇਵਾ ਨਿਭਾਅ ਚੁੱਕੇ ਇੰਸਪੈਕਟਰ ਸ. ਹਰਜੀਤ ਸਿੰਘ ਮਾਨ ਤਰੱਕੀ ਹਾਸਿਲ ਕਰਕੇ ਡੀ.ਐੱਸ.ਪੀ ਬਣ ਗਏ ਹਨ।

ਮਲੋਟ : ਥਾਣਾ ਸਦਰ ਅਤੇ ਥਾਣਾ ਸਿਟੀ ਮਲੋਟ ਵਿਖੇ ਬਤੌਰ ਥਾਣਾ ਮੁੱਖੀ ਵਜੋਂ ਸੇਵਾ ਨਿਭਾਅ ਚੁੱਕੇ ਇੰਸਪੈਕਟਰ ਸ. ਹਰਜੀਤ ਸਿੰਘ ਮਾਨ ਤਰੱਕੀ ਹਾਸਿਲ ਕਰਕੇ ਡੀ.ਐੱਸ.ਪੀ ਬਣ ਗਏ ਹਨ।

ਉਹਨਾਂ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੂੰ ਤਰੱਕੀ ਮਿਲਣ 'ਤੇ ਮਲੋਟ ਸ਼ਹਿਰ ਦੇ ਪਤਵੰਤਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ।

Author : Malout Live