ਜੁਨੇਜਾ ਅੱਖਾਂ ਦਾ ਹਸਪਤਾਲ ਮਲੋਟ ਵੱਲੋਂ ਲਗਾਇਆ ਜਾਵੇਗਾ 12ਵਾਂ ਅੱਖਾਂ ਦਾ ਮੁਫਤ ਚੈਕਅੱਪ ਕੈਂਪ 22 ਦਸੰਬਰ ਦਿਨ ਐਤਵਾਰ ਨੂੰ

ਜੁਨੇਜਾ ਅੱਖਾਂ ਦਾ ਹਸਪਤਾਲ ਮਲੋਟ ਵੱਲੋਂ 12ਵਾਂ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਸੂਰਜਾ ਰਾਮ ਮਾਰਕੀਟ, ਮਲੋਟ ਵਿਖੇ ਮਿਤੀ 22 ਦਸੰਬਰ 2024 ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾ ਰਿਹਾ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜੁਨੇਜਾ ਅੱਖਾਂ ਦਾ ਹਸਪਤਾਲ ਮਲੋਟ ਵੱਲੋਂ 12ਵਾਂ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਸੂਰਜਾ ਰਾਮ ਮਾਰਕੀਟ, ਮਲੋਟ ਵਿਖੇ ਮਿਤੀ 22 ਦਸੰਬਰ 2024 ਦਿਨ ਐਤਵਾਰ ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਲਗਾਇਆ ਜਾ ਰਿਹਾ ਹੈ। ਹਰ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਚਿੱਟੇ ਮੋਤੀਏ ਦੇ ਲੈਨਜ਼ ਪਾਏ ਜਾਂਦੇ ਹਨ।

ਬਿਨ੍ਹਾਂ ਟਾਂਕੇ, ਬਿਨ੍ਹਾਂ ਪੱਟੀ, ਬਿਨ੍ਹਾਂ ਚੀਰਫਾੜ ਤੋਂ ਡਾ. ਮਹੇਸ਼ ਜਿੰਦਲ M.B.B.S., M.S. (Eye Surgeon) ਅੱਖਾਂ ਦਾ ਆਪ੍ਰੇਸ਼ਨ ਕਰਨਗੇ। ਇਸ ਕੈਂਪ ਵਿੱਚ ਮੋਤੀਏ ਅਤੇ ਕਾਲੇ ਮੋਤੀਏ ਦੀ ਜਾਂਚ ਡਿਜ਼ੀਟਲ ਮਸ਼ੀਨਾਂ ਰਾਹੀਂ ਕੀਤੀ ਜਾਵੇਗੀ। ਹੁਣ ਸਿਰਫ਼ 5 ਮਿੰਟ ਵਿੱਚ ਅਮੇਰੀਕਨ ਫੈਕੋ ਮਸ਼ੀਨ ਨਾਲ ਚਿੱਟੇ ਮੋਤੀਏ ਦੇ ਲੈਨਜ਼ 2500 ਰੁਪਏ ਵਿੱਚ ਪਾਏ ਜਾਣਗੇ। ਡਾ. ਦੀਪਤੀ ਜੁਨੇਜਾ Ophthalmology ਰੋਜ਼ਾਨਾ ਅੱਖਾਂ ਦੇ ਮਰੀਜ਼ਾਂ ਦਾ ਚੈਕਅੱਪ ਕਰਦੇ ਹਨ। ਇਸ ਹਸਪਤਾਲ ਵਿੱਚ ਨਜ਼ਰ ਅਤੇ ਧੁੱਪ ਲਈ ਆਧੁਨਿਕ ਐਨਕਾਂ ਵੀ ਲਗਾਈਆਂ ਜਾਂਦੀਆਂ ਹਨ। ਵਧੇਰੇ ਜਾਣਕਾਰੀ ਲਈ ਸੰਜੀਵ ਜੁਨੇਜਾ ਦੇ ਮੋਬਾਈਲ ਨੰਬਰ 80545-22735 ਤੇ ਸੰਪਰਕ ਕੀਤਾ ਜਾ ਸਕਦਾ ਹੈ।

Author : Malout Live