ਜੈਲਦਾਰ ਸੁਖਕੀਰਤ ਸਿੰਘ ਨੂੰ ਢਾਣੀ ਸੁੱਚਾ ਸਿੰਘ ਪਿੰਡ ਝੋਰੜ ਦਾ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ

ਜੈਲਦਾਰ ਸੁਖਕੀਰਤ ਸਿੰਘ ਨੂੰ ਢਾਣੀ ਸੁੱਚਾ ਸਿੰਘ ਪਿੰਡ ਝੋਰੜ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਅਤੇ ਉਹਨਾਂ ਨਾਲ ਪੰਜ ਮੈਂਬਰ ਵੀ ਚੁਣ ਲਏ ਗਏ। ਇਸ ਦੌਰਾਨ ਪੰਚ ਗੁਰਬਿੰਦਰ ਸਿੰਘ, ਪੰਚ ਲਖਵਿੰਦਰ ਸਿੰਘ, ਪੰਚ ਧਰਮਬੀਰ ਸਿੰਘ, ਮੈਂਬਰ ਅਮਰਜੀਤ ਕੌਰ, ਪੰਚ ਮੈਂਬਰ ਚਰਨਜੀਤ ਕੌਰ ਚੁਣੇ ਗਏ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜੈਲਦਾਰ ਸੁਖਕੀਰਤ ਸਿੰਘ ਨੂੰ ਢਾਣੀ ਸੁੱਚਾ ਸਿੰਘ ਪਿੰਡ ਝੋਰੜ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਅਤੇ ਉਹਨਾਂ ਨਾਲ ਪੰਜ ਮੈਂਬਰ ਵੀ ਚੁਣ ਲਏ ਗਏ। ਇਸ ਦੌਰਾਨ ਪੰਚ ਗੁਰਬਿੰਦਰ ਸਿੰਘ, ਪੰਚ ਲਖਵਿੰਦਰ ਸਿੰਘ, ਪੰਚ ਧਰਮਬੀਰ ਸਿੰਘ, ਮੈਂਬਰ ਅਮਰਜੀਤ ਕੌਰ, ਪੰਚ ਮੈਂਬਰ ਚਰਨਜੀਤ ਕੌਰ ਚੁਣੇ ਗਏ।

ਇਸ ਦੌਰਾਨ ਨਿਰਮਾਨ ਸੁਰਿੰਦਰ ਛਿੰਦੂ ਗਿੱਲ, ਬਲਰਾਜ ਸਿੰਘ, ਬਲਕਰਨ ਸਿੰਘ, ਮੰਦਰ ਸਿੰਘ, ਬਲਵਿੰਦਰ ਸਿੰਘ, ਮੇਵਾ ਸਿੰਘ ਝੋਰੜ ਮੰਦਰ, ਬੋਘਾ ਸਿੰਘ ਜੱਥੇਦਾਰ, ਸੋਨੀ, ਤਰਸੇਮ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ, ਦਵਿੰਦਰ ਸਿੰਘ ਗਿੱਲ, ਸਰਪੰਚ ਕਾਕਾ ਸਿੰਘ, ਲਵਪ੍ਰੀਤ ਜਦ ਹਰਪ੍ਰੀਤ ਸਿੰਘ ਬੱਬਲ ਅਤੇ ਸੋਨੀ ਗਿੱਲ ਆਦਿ ਮੌਜੂਦ ਸਨ।

Author : Malout Live