ਗੁਰਵਿੰਦਰ ਬਰਾੜ ਮਲੋਟ ਯੂਥ ਕਾਂਗਰਸ ਦੇ ਵਾਇਸ

ਯੂਥ ਕਾਂਗਰਸ ਦੀਆਂ ਚੋਣਾਂ 2026 ਦੌਰਾਨ ਯੂਥ ਕਾਂਗਰਸ ਦੇ ਸਮੁੱਚੇ ਵਰਕਰਾਂ ਅਤੇ ਸਮਰਥਕਾਂ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਨਾਲ ਗੁਰਵਿੰਦਰ ਬਰਾੜ (ਲਖਮੀਰੇਆਣਾ) ਨੂੰ ਮਲੋਟ ਯੂਥ ਕਾਂਗਰਸ ਦਾ ਵਾਇਸ ਪ੍ਰਧਾਨ ਚੁਣਿਆ ਗਿਆ।

ਮਲੋਟ : ਯੂਥ ਕਾਂਗਰਸ ਦੀਆਂ ਚੋਣਾਂ 2026 ਦੌਰਾਨ ਯੂਥ ਕਾਂਗਰਸ ਦੇ ਸਮੁੱਚੇ ਵਰਕਰਾਂ ਅਤੇ ਸਮਰਥਕਾਂ ਵੱਲੋਂ ਦਿੱਤੇ ਗਏ ਭਰਪੂਰ ਸਹਿਯੋਗ ਨਾਲ ਗੁਰਵਿੰਦਰ ਬਰਾੜ (ਲਖਮੀਰੇਆਣਾ) ਨੂੰ ਮਲੋਟ ਯੂਥ ਕਾਂਗਰਸ ਦਾ ਵਾਇਸ ਪ੍ਰਧਾਨ ਚੁਣਿਆ ਗਿਆ।

ਗੁਰਵਿੰਦਰ ਬਰਾੜ ਨੇ ਸਮੂਹ ਲੀਡਰਸ਼ਿਪ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਮਿਹਨਤ ਅਤੇ ਨਿਸ਼ਠਾ ਨਾਲ ਨਿਭਾਉਣਗੇ ਅਤੇ ਯੂਥ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਨੌਜਵਾਨਾਂ ਨੂੰ ਨਾਲ ਜੋੜਨ ਲਈ ਲਗਾਤਾਰ ਯਤਨ ਕਰਨਗੇ।

Author : Malout Live