Apple International School ਦੇ ਏਕਮਪ੍ਰੀਤ ਸਿੰਘ ਨੇ State Level Shooting (10m Air Pistol Event) 'ਚ qualify ਕਰਕੇ Pre-National Championship ਲਈ ਬਣਾਈ ਆਪਣੀ ਜਗ੍ਹਾ
ਐਪਲ ਇੰਟਰਨੈਸ਼ਨਲ ਸਕੂਲ ਦੇ ਗਰੇਡ 10 ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਟੇਟ ਲੈਵਲ ਸ਼ੂਟਿੰਗ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਕੁਆਲੀਫਾਈ ਕਰਕੇ ਪ੍ਰੀ-ਨੈਸ਼ਨਲ ਚੈਂਪੀਅਨਸ਼ਿਪ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਚੈਂਪੀਅਨਸ਼ਿਪ NRAI (National Rifle Association of India) ਵੱਲੋਂ District Rifle Association ਦੇ ਸਹਿਯੋਗ ਨਾਲ ਕਰਵਾਈ ਗਈ ਸੀ।
ਮਲੋਟ : ਐਪਲ ਇੰਟਰਨੈਸ਼ਨਲ ਸਕੂਲ ਦੇ ਗਰੇਡ 10 ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਟੇਟ ਲੈਵਲ ਸ਼ੂਟਿੰਗ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਈਵੈਂਟ ਵਿੱਚ ਕੁਆਲੀਫਾਈ ਕਰਕੇ ਪ੍ਰੀ-ਨੈਸ਼ਨਲ ਚੈਂਪੀਅਨਸ਼ਿਪ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਇਹ ਚੈਂਪੀਅਨਸ਼ਿਪ NRAI (National Rifle Association of India) ਵੱਲੋਂ District Rifle Association ਦੇ ਸਹਿਯੋਗ ਨਾਲ ਕਰਵਾਈ ਗਈ ਸੀ।
ਇਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣਾ ਪ੍ਰਦਰਸ਼ਨ ਵਿਖਾਇਆ। ਏਕਮਪ੍ਰੀਤ ਸਿੰਘ ਦੀ ਇਹ ਅਚੀਵਮੈਂਟ ਇਹ ਦਰਸਾਉਂਦੀ ਹੈ ਕਿ ਐਪਲ ਇੰਟਰਨੈਸ਼ਨਲ ਸਕੂਲ ਸਿਰਫ ਪੜਾਈ ਵਿੱਚ ਹੀ ਨਹੀਂ ਸਗੋਂ ਸਪੋਰਟਸ ਅਤੇ ਓਪਰਆਲ ਐਕਟੀਵਿਟੀਜ਼ ਵਿੱਚ ਵੀ ਵਿਦਿਆਰਥੀਆਂ ਨੂੰ ਹਮੇਸ਼ਾ ਤਜ਼ੁਰਬਾ ਦਿੰਦੇ ਹਨ। ਇਸ proud moment ‘ਤੇ Chairman Mr. Aman Parmar, Principal Madam Mandeep Pal Dhillon, dedicated staff, supportive parents ਅਤੇ enthusiastic students ਨੇ Ekampreet Singh ਨੂੰ heartiest congratulations ਦਿੱਤੀਆਂ ਅਤੇ ਉਸਦੇ upcoming Pre-National Championship ਲਈ best wishes ਭੇਜੀਆਂ।
Author : Malout Live