ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਲਗਾਇਆ ਚੌਲਾਂ ਦਾ ਲੰਗਰ

ਮਲੋਟ:- ਵਿਸਾਖੀ ਦੇ ਪਾਵਨ ਪਵਿੱਤਰ ਤਿਉਹਾਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਰਜਾ ਰਾਮ ਮਾਰਕਿਟ ਵਿੱਚ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਅਸ਼ਵਨੀ ਸਿੰਗਲਾ,

ਡਾ. ਸੁਰਿੰਦਰ ਸਿੰਘ, ਬੱਬੂ ਲਾਇਲ, ਅਮਰਨਾਥ, ਦੀਪਕ ਗਰਗ, ਤਰਸੇਮ ਸਚਦੇਵਾ, ਸੀਨੀਅਰ ਪੱਤਰਕਾਰ ਚੇਤਨ ਭੂਰਾ ਅਤੇ ਸੁਰਜਾ ਰਾਮ ਮਾਰਕਿਟ ਦੇ ਹੋਰ ਸੇਵਾਦਾਰਾਂ ਨੇ ਸੇਵਾ ਨਿਭਾਈ। Author : Malout Live