ਸੀ.ਡੀ.ਪੀ.ਓ ਦੇ ਨਿਰਦੇਸ਼ਾਂ ਤਹਿਤ ਸਰਕਲ ਮੰਡੀ ਕਿੱਲਿਆਂਵਾਲੀ ਵਿਖੇ ਪੋਸ਼ਣ ਪੰਚਾਇਤ ਸੰਬੰਧੀ ਮੀਟਿੰਗ ਕੀਤੀ ਗਈ

ਮਲੋਟ (ਲੰਬੀ): ਸ਼੍ਰੀਮਤੀ ਰਣਜੀਤ ਕੌਰ ਬੇਦੀ ਸੀ.ਡੀ.ਪੀ.ਓ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਪਰਵਾਈਜ਼ਰ ਗੁਰਪਾਲ ਕੌਰ ਲੁਹਾਰਾ ਦੇ ਸਰਕਲ ਮੰਡੀ ਕਿੱਲਿਆਂਵਾਲੀ ਦੇ ਪਿੰਡ ਘੁਮਿਆਰਾ ਵਿਖੇ ਪੋਸ਼ਣ ਪੰਚਾਇਤ ਸੰਬੰਧੀ ਮੀਟਿੰਗ ਕੀਤੀ ਗਈ।

ਮੀਟਿੰਗ ਜਿਸ ਵਿੱਚ ਮਨਪ੍ਰੀਤ ਸਿੰਘ, ਸਰਪੰਚ ਮਨਿੰਦਰ ਕੌਰ, ਸਾਬਕਾ ਸਰਪੰਚ ਜੀਵਨ ਸਿੰਘ, ਡੀਪੂ ਹੋਲਡਰ, AWWS ਆਸ਼ਾ ਵਰਕਰ, ਵਰਕਰ ਕਿਰਨਪਾਲ ਕੌਰ, AWWS ਕਰਮਜੀਤ, ਸੁਖਪਾਲ ਕੌਰ, ਅਮਰਜੀਤ ਕੌਰ, ਸਿਮਰਜੀਤ, ਅੰਗਰੇਜ਼ ਕੌਰ ਹਾਜ਼ਿਰ ਸੀ। Author: Malout Live