"ਕਮਲ ਮੰਦਿਰ" ਦਿੱਲੀ 'ਚ ਸਥਿਤ ਇੱਕ ਅਜਿਹਾ ਮੰਦਿਰ ਹੈ, ਜਿਸ ਦੀ ਬਣਾਵਟ ਕਮਲ ਦੇ ਫੁੱਲ ਦੀ ਤਰ੍ਹਾਂ ਹੈ। ਇਸ ਮੰਦਿਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੀ ਕੋਈ ਫੋਟੋ ਜਾਂ ਮੂਰਤੀ ਨਹੀਂ ਹੈ।