ਪੰਜਾਬ ਨੂੰ ਮਿਲਿਆ ਨਵਾਂ DGP
ਆਈ.ਪੀ.ਐੱਸ ਗੌਰਵ ਯਾਦਵ ਹੱਥ ਪੰਜਾਬ ਪੁਲਿਸ ਦੀ ਕਮਾਨ ਆਵੇਗੀ। ਉਹ ਅੱਜ ਡੀ.ਜੀ.ਪੀ ਦਾ ਚਾਰਜ ਸੰਭਾਲਣ ਗਏ। ਪੰਜਾਬ ਦੇ ਡੀ.ਜੀ.ਪੀ ਵੀਕੇ ਭਵਰਾ ਦੇ 2 ਮਹੀਨਿਆਂ ਦੀ ਛੁੱਟੀ ਤੇ ਜਾਣ ਕਾਰਨ ਉਹ ਇਹ ਅਹੁਦੇ ਤੇ ਕਾਰਜਕਾਰੀ ਡੀ.ਜੀ.ਪੀ ਵੱਜੋਂ ਕੰਮ ਕਰਨਗੇ।
ਪਿਛਲੇ ਮਹੀਨੇ ਹੀ IPS ਗੌਰਵ ਯਾਦਵ ਸਮੇਤ 3 ਹੋਰ ਪੁਲਿਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਸਪੈਸ਼ਲ ਡੀ.ਜੀ.ਪੀ ਬਣਾਇਆ ਗਿਆ ਸੀ।
Author: Malout Live
![](https://maloutlive.com/storage/2022/07/News-9.jpg)