ਮਲੋਟ ਦੇ ਜੰਮਪਲ ਗੁਰਵੀਰ ਸਿੱਧੂ ਅਤੇ ਅਮਨ ਵਿਰਕ ਦਾ ਦੋਗਾਣਾ ‘ਦੇਸੀ ਦਾਰੂ’ ਗੀਤ ਜਲਦ ਹੋਵੇਗਾ ਰਿਲੀਜ਼

ਮਲੋਟ: ‘ਦੁੱਧਾਂ ਨਾਲ ਪੁੱਤਰ ਪਾਲ ਕੇ’ ਦੇ ਮਸ਼ਹੂਰ ਗਾਇਕ ਅਤੇ ਮਲੋਟ ਦੇ ਜੰਮਪਲ ਗੁਰਵੀਰ ਸਿੱਧੂ ਅਤੇ ਅਮਨ ਵਿਰਕ ਦਾ ਦੋਗਾਣਾ ‘ਦੇਸੀ ਦਾਰੂ’ ਜਲਦ ਹੀ ਗੁਰਵੀਰ ਸਿੱਧੂ ਦੇ ਆਪਣੇ ਯੂ-ਟਿਊਬ ਚੈੱਨਲ ਤੇ ਹੋਵੇਗਾ ਰਿਲੀਜ਼।

ਇਸ ਗੀਤ ਦੇ ਗੀਤਕਾਰ ਸੁਖਚੈਨ ਸੰਧੂ, ਮਿਊਜ਼ਿਕ ਸਾਬੀ, ਡਾਇਰੈਕਟਰ ਜਿੰਪੀ ਵਾਰਿਸ ਅਤੇ ਦਵਿੰਦਰ ਪੁਰਬਾ ਅਤੇ ਡੀ.ਓ.ਪੀ ਬਾਵਾ ਵੱਲੋਂ ਦਿੱਤਾ ਗਿਆ ਹੈ। ਇਹ ਗੀਤ ਦੇਸੀ ਵਰਲਡ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। Author: Malout Live