District NewsMalout News

ਮਲੋਟ ਦੇ ਇਹਨਾਂ ਇਲਾਕਿਆਂ ਵਿੱਚ ਕੱਲ੍ਹ ਬਿਜਲੀ ਸਪਲਾਈ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗੀ ਬੰਦ

ਮਲੋਟ: PSPCL ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਲੋਟ ਦੇ ਮੇਨ ਬਾਜ਼ਾਰ, ਤਹਿਸੀਲ ਰੋਡ ਅਤੇ ਕਲਗੀਧਰ ਫੀਡਰ ਬੰਦ ਰਹਿਣ ਕਾਰਨ ਕੱਲ੍ਹ ਸਵੇਰੇ 11:00 ਵਜੇ ਤੋਂ ਸ਼ਾਮ 5:00 ਵਜੇ ਤੱਕ ਮਹਾਂਵੀਰ ਨਗਰ, ਗੋਬਿੰਦ ਨਗਰ, ਆਦਰਸ਼ ਨਗਰ, ਗਊਸ਼ਾਲਾ ਰੋਡ, ਬਿਰਲਾ ਕਾਲੋਨੀ, ਗਣੇਸ਼ ਵਿਹਾਰ, ਮੱਕੜ ਕਾਲੋਨੀ, ਬਿਰਲਾ ਰੋਡ, ਲੋਹਾ ਬਜ਼ਾਰ, ਪੁਰਾਣੀ ਤਹਿਸੀਲ ਰੋਡ, ਪੁਰਾਣੀ ਕੋਰਟ ਰੋਡ, ਜੀ.ਟੀ.ਰੋਡ, ਨਾਗਪਾਲ ਨਗਰੀ, ਬਾਲਮੀਕ ਮੁਹੱਲਾ, ਇੰਦਰਾ ਬਸਤੀ, ਨਾਗਪਾਲ ਨਗਰੀ, ਮੇਨ ਬਾਜ਼ਾਰ, ਬਿਰਲਾ ਰੋਡ, ਸ਼ੇਖੂ ਗੇਟ ਕੋਲ, ਸੁਪਰ ਬਜ਼ਾਰ, ਡੀ.ਏ.ਵੀ ਕਾਲਜ ਰੋਡ, ਅਜੀਤ ਨਗਰ, ਕਲਗੀਧਰ ਮੁਹੱਲਾ, ਦਾਨੇਵਾਲਾ, ਛਾਪਿਆਂਵਾਲੀ, ਨਿਊ ਸੱਚਾ ਸੌਦਾ ਰੋਡ, ਕਿੰਗਰਾ ਰੋਡ, ਘੁਮਿਆਰਾ ਰੋਡ, ਏਕਤਾ ਨਗਰ, ਸ਼੍ਰੀ ਚੰਦ ਨਗਰ, ਜੀਵਨ ਨਗਰ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।

Author: Malout Live

Leave a Reply

Your email address will not be published. Required fields are marked *

Back to top button