ਡਾ. ਉੱਪਲ ਨੂੰ ਇੰਸੀਚਿਊਟ ਆਫ ਸਕੋਲਰਸ ਦੁਆਰਾ ‘ਰਿਸਰਚ ਐਕਸਲੈਂਸ ਅਵਾਰਡ—2020’ ਦਿੱਤਾ ਜਾਵੇਗਾ।

ਮਲੋਟ:- ਡੀ.ਏ.ਵੀ. ਕਾਲਜ ਡੀ.ਏ.ਵੀ. ਕਾਲਜ ਮਲੋਟ ਦੇ ਅਰਥ ਸ਼ਾਸਤਰ ਦੇ ਸਾਬਕਾ ਮੁੱਖੀ ਡਾ. ਆਰ. ਕੇ. ਉੱਪਲ ਨੂੰ ਇੰਸੀਚਿਊਟ ਆਫ ਸਕੋਲਰਸ ਦੇ ਦੁਆਰਾ ‘ਰਿਸਰਚ ਐਕਸਲੈਂਸ ਅਵਾਰਡ—2020’ ਲਈ ਚੁਣਿਆ ਗਿਆ ਹੈ। ਅਜਿਹਾ ਸਨਮਾਨ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਡਾ. ਆਰ. ਕੇ. ਉੱਪਲ ਨੇ ਭਾਰਤੀ ਬੈਂਕਿੰਗ ਪ੍ਰਣਾਲੀ ਨਾਲ ਸਬੰਧਤ 6 ਦਰਜਨਾਂ ਤੋਂ ਜਿਆਦਾ ਖੋਜ਼ ਨਾਲ ਭਰਪੂਰ ਕਿਤਾਬਾਂ ਲਿਖਿਆ ਹਨ। ਇਹਨਾਂ ਕਿਤਾਬਾ ਦੀ ਮਹੱਤਤਾ ਦੇਸ਼—ਵਿਦੇਸ਼ ਵਿੱਚ ਮੰਨੀ ਜਾਂਦੀ ਹੈ। 17 ਤੋਂ ਜਿਆਦਾ ਕਿਤਾਬਾ ਭਾਰਤ ਦੇ ਪਾਰਲੀਮੈਂਟ ਦੀ ਲਾਇਬ੍ਰੇਰੀ ਵਿੱਚ ਵੀ ਮੌਜੂਦ ਹਨ। ਉਹਨਾਂ ਨੇ ਯੂ.ਜੀ.ਸੀ. ਅਤੇ ਆਈ.ਸੀ.ਐਸ.ਆਰ., ਨਵੀਂ ਦਿੱਲੀ ਦੇ ਕਈ ਮਹੱਤਵ ਪੂਰਨ ਖੋਜ਼ ਨਾਲ ਸਬੰਧਤ ਮੁੱਖ ਪ੍ਰੋਜੈਕਟ ਪੂਰੇ ਕਰ ਲਏ ਹਨ। ਉਹਨਾਂ ਨੇ 300 ਤੋਂ ਵੀ ਜ਼ਿਆਦਾ ਖੋਜ਼ ਪੱਤਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਜਰਨਲਜ਼ ਵਿੱਚ ਲਿਖੇ ਹਨ। ਜਿਨ੍ਹਾਂ ਨੇ ਭਾਰਤੀ ਬੈਂਕਿੰਗ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਬਹੁਤ ਸਾਰੇ ਵਿਦਿਆਰਥੀ ਉਹਨਾਂ ਤੋਂ ਐਮ.ਫਿਲ. ਅਤੇ ਪੀ.ਐਚ.ਡੀ. ਕਰ ਚੁੱਕੇ ਹਨ ਅਤੇ ਉਹਨਾ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ, ਏਸ਼ੀਆ ਬੁੱਕ ਰਿਕਾਰਡਸ ਅਤੇ ਵਲਡ ਬੁੱਕ ਆਫ ਰਿਕਾਰਡਸ ਵਿੱਚ ਵੀ ਨਾਮ ਦਰਜ਼ ਹੋ ਚੁੱਕਿਆ ਹੈ।

ਬਹੁਤ ਸਾਰਿਆ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਕਈ ਤਰ੍ਹਾ ਦੇ ਅਵਾਰਡ ਦੇ ਸਨਮਾਨਿਤ ਕੀਤਾ। ਇਸ ਸਮੇਂ ਡਾ. ਆਰ. ਕੇ. ਉੱਪਲ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੱਧ ਰਹੇ ਕੈਂਸਰ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾ ਦੇ ਉੱਪਰ ਕੰਮ ਕਰ ਰਹੇ ਹਨ। ਦੇ ਅਰਥ ਸ਼ਾਸਤਰ ਦੇ ਸਾਬਕਾ ਮੁੱਖੀ ਡਾ. ਆਰ. ਕੇ. ਉੱਪਲ ਨੂੰ ਇੰਸੀਚਿਊਟ ਆਫ ਸਕੋਲਰਸ ਦੇ ਦੁਆਰਾ ‘ਰਿਸਰਚ ਐਕਸਲੈਂਸ ਅਵਾਰਡ—2020’ ਲਈ ਚੁਣਿਆ ਗਿਆ ਹੈ। ਅਜਿਹਾ ਸਨਮਾਨ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ। ਡਾ. ਆਰ. ਕੇ. ਉੱਪਲ ਨੇ ਭਾਰਤੀ ਬੈਂਕਿੰਗ ਪ੍ਰਣਾਲੀ ਨਾਲ ਸਬੰਧਤ 6 ਦਰਜਨਾਂ ਤੋਂ ਜਿਆਦਾ ਖੋਜ਼ ਨਾਲ ਭਰਪੂਰ ਕਿਤਾਬਾਂ ਲਿਖਿਆ ਹਨ। ਇਹਨਾਂ ਕਿਤਾਬਾ ਦੀ ਮਹੱਤਤਾ ਦੇਸ਼—ਵਿਦੇਸ਼ ਵਿੱਚ ਮੰਨੀ ਜਾਂਦੀ ਹੈ। 17 ਤੋਂ ਜਿਆਦਾ ਕਿਤਾਬਾ ਭਾਰਤ ਦੇ ਪਾਰਲੀਮੈਂਟ ਦੀ ਲਾਇਬ੍ਰੇਰੀ ਵਿੱਚ ਵੀ ਮੌਜੂਦ ਹਨ। ਉਹਨਾਂ ਨੇ ਯੂ.ਜੀ.ਸੀ. ਅਤੇ ਆਈ.ਸੀ.ਐਸ.ਆਰ., ਨਵੀਂ ਦਿੱਲੀ ਦੇ ਕਈ ਮਹੱਤਵ ਪੂਰਨ ਖੋਜ਼ ਨਾਲ ਸਬੰਧਤ ਮੁੱਖ ਪ੍ਰੋਜੈਕਟ ਪੂਰੇ ਕਰ ਲਏ ਹਨ। ਉਹਨਾਂ ਨੇ 300 ਤੋਂ ਵੀ ਜ਼ਿਆਦਾ ਖੋਜ਼ ਪੱਤਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਜਰਨਲਜ਼ ਵਿੱਚ ਲਿਖੇ ਹਨ। ਜਿਨ੍ਹਾਂ ਨੇ ਭਾਰਤੀ ਬੈਂਕਿੰਗ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਬਹੁਤ ਸਾਰੇ ਵਿਦਿਆਰਥੀ ਉਹਨਾਂ ਤੋਂ ਐਮ.ਫਿਲ. ਅਤੇ ਪੀ.ਐਚ.ਡੀ. ਕਰ ਚੁੱਕੇ ਹਨ ਅਤੇ ਉਹਨਾ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ, ਏਸ਼ੀਆ ਬੁੱਕ ਰਿਕਾਰਡਸ ਅਤੇ ਵਲਡ ਬੁੱਕ ਆਫ ਰਿਕਾਰਡਸ ਵਿੱਚ ਵੀ ਨਾਮ ਦਰਜ਼ ਹੋ ਚੁੱਕਿਆ ਹੈ। ਬਹੁਤ ਸਾਰਿਆ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਨੇ ਕਈ ਤਰ੍ਹਾ ਦੇ ਅਵਾਰਡ ਦੇ ਸਨਮਾਨਿਤ ਕੀਤਾ। ਇਸ ਸਮੇਂ ਡਾ. ਆਰ. ਕੇ. ਉੱਪਲ ਪੰਜਾਬ ਦੇ ਮਾਲਵਾ ਖੇਤਰ ਵਿੱਚ ਵੱਧ ਰਹੇ ਕੈਂਸਰ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵਾ ਦੇ ਉੱਪਰ ਕੰਮ ਕਰ ਰਹੇ ਹਨ।