ਅਬੁਲਖੁਰਾਣਾ ਗਰਿੱਡ ਅਧੀਨ ਪੈਂਦੇ ਪਿੰਡਾਂ ਦੀ ਕੱਲ੍ਹ (29 ਮਾਰਚ) ਰਹੇਗੀ ਬਿਜਲੀ ਬੰਦ
ਮਲੋਟ:- ਵੰਡ ਉਪ-ਮੰਡਲ ਅਫਸਰ ਇੰਜ. ਇਕਬਾਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਲੋਟ ਤੋਂ ਚੱਲਦੀ 66 ਕੇ.ਵੀ ਲਾਈਨ ਅਬੁਲਖੁਰਾਣਾ ਦੀ ਸਾਂਭ-ਸੰਭਾਲ ਦੇ ਲਈ 29 ਮਾਰਚ ਨੂੰ ਸਵੇਰੇ 10:00 ਵਜੇ ਤੋਂ ਲੈ ਕੇ ਸ਼ਾਮ 05:00 ਵਜੇ ਤੱਕ 66 ਕੇ.ਵੀ ਸਬ-ਸਟੇਸ਼ਨ ਅਬੁਲਖੁਰਾਣਾ, 66 ਕੇ.ਵੀ ਸਬ-ਸਟੇਸ਼ਨ ਭਾਈਕੇਰਾ, 66 ਕੇ.ਵੀ ਸਬ-ਸਟੇਸ਼ਨ ਫਤਹਿਪੁਰ ਮਨੀਆਂ ਅਤੇ 66 ਕੇ.ਵੀ ਸਬ ਸਟੇਸ਼ਨ ਕੋਲਿਆਵਾਲੀ ਤੋਂ ਚੱਲਦੇ ਪਿੰਡ ਅਬੁਲਖੁਰਾਣਾ, ਮਾਹੂਆਣਾ, ਰੱਥੜੀਆਂ, ਘੁਮਿਆਰਾ ਖੇੜਾ, ਫੋਕਲ ਪੁਆਇੰਟ ਦਾਨੇਵਾਲਾ, ਤੱਪਾ ਖੇੜਾ, ਦਿਉਣ ਖੇੜਾ, ਫਤਹਿਪੁਰ ਮਨੀਆ, ਸ਼ੇਰਾਂਵਾਲਾ, ਫੁੱਲੂ ਖੇੜਾ, ਅਰਨੀਵਾਲਾ ਵਜ਼ੀਰਾ, ਭਾਈ ਕੇਰਾ, ਖੇਮਾ ਖੇੜਾ, ਰਸੂਲ ਕੇਰਾ, ਮਹਿਰਾਣਾ ਟਿੱਬਾ, ਬਹਾਦੁਰ ਖੇੜਾ, ਮਾਹਣੀ ਖੇੜਾ, ਸਰਦਾਰਪੁਰਾ ਢਾਣੀਆ, ਕੋਲਿਆਂਵਾਲੀ, ਕੰਗਣ ਖੇੜਾ, ਡੱਬਵਾਲੀ ਰਹੂੜਿਆਂਵਾਲੀ ਬੰਦ ਰਹਿਣਗੇ।