ਮਲੋਟ ਸ਼ਹਿਰ ਵਿਚ 27 ਸਾਲਾਂ ਨੌਜਵਾਨ ਦੀ ਡੇਂਗੂ ਨਾਲ ਮੌਤ

ਮਲੋਟ ਦੇ ਮਹਾਂਵੀਰ ਨਗਰ ਹੰਨੂਮਾਨ ਮੰਦਿਰ ਰੋਡ ਵਾਸੀ ਆਕਾਸ਼ ਸਿਡਾਨਾ (27) ਸਪੁੱਤਰ ਪ੍ਰੇਮ ਕੁਮਾਰ ਦੀ ਡੇਂਗੂ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਆਕਾਸ਼ ਸਿਡਾਨਾ ਕੁਝ ਦਿਨਾਂ ਪਹਿਲਾ ਡੇਂਗੂ ਦੀ ਚਪੇਟ ਵਿਚ ਆਇਆ ਸੀ।

ਮਲੋਟ : ਆਕਾਸ਼ ਸਿਡਾਨਾ (27) ਸਪੁੱਤਰ ਪ੍ਰੇਮ ਕੁਮਾਰ ਮਹਾਂਵੀਰ ਨਗਰ ਹੰਨੂਮਾਨ ਮੰਦਿਰ ਰੋਡ ਮਲੋਟ ਦੇ ਵਾਸੀ ਦੀ ਡੇਂਗੂ ਨਾਲ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਆਕਾਸ਼ ਸਿਡਾਨਾ ਕੁਝ ਦਿਨਾਂ ਪਹਿਲਾ ਡੇਂਗੂ ਦੀ ਚਪੇਟ ਵਿਚ ਆਇਆ ਸੀ ਅਤੇ ਪਹਿਲਾ ਮਲੋਟ ਦੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹੋਣ ਤੋ ਬਾਅਦ ਉਸਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸਦਾ ਦਿਹਾਂਤ ਹੋ ਗਿਆ।

ਮ੍ਰਿਤਕ ਆਕਾਸ਼ ਸਿਡਾਨਾ ਦੇ ਪਾਰਥਿਵ ਸਰੀਰ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12:00 ਵਜੇ ਸ਼ਿਵਪੁਰੀ ਮਲੋਟ ਵਿਖੇ ਹੋਵੇਗਾ।

Author : Malout Live