ਸਿਟੀਜ਼ਨ ਕਲੱਬ ਮਲੋਟ ਦੀ 42 ਮੈਂਬਰੀ ਕਾਰਜਕਾਰਨੀ ਦਾ ਹੋਇਆ ਐਲਾਨ
ਮਲੋਟ: ਮਲੋਟ ਦੀ ਵੱਕਾਰੀ ਸੰਸਥਾ ਸਿਟੀਜ਼ਨ ਕਲੱਬ ਮਲੋਟ ਦੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਕਲੱਬ ਦੇ ਪ੍ਰਧਾਨ ਮਹਿੰਦਰ ਨਾਗਪਾਲ ਟੀਟਾ ਨੇ ਦੱਸਿਆ ਕਿ ਕਲੱਬ ਦੇ ਸਰਪ੍ਰਸਤ ਰਮੇਸ਼ ਜੁਨੇਜਾ, ਨਰੇਸ਼ ਮਲੂਜਾ ਦੀ ਅਗਵਾਈ 42 ਮੈਂਬਰੀ ਕਾਰਜਕਾਰਨੀ ਬਣਾਈ ਗਈ ਹੈ। ਜਿਸ ਵਿੱਚ ਰਜਿੰਦਰ ਜੁਨੇਜਾ ਸੀ.ਵਾਈਸ ਪ੍ਰਧਾਨ, ਪਵਨ ਗਗਨੇਜਾ ਸੀ.ਵਾਈਸ ਪ੍ਰਧਾਨ, ਰਵਿੰਦਰ ਗਰੋਵਰ ਕਾਲੂ ਅਤੇ ਸੁਨੀਲ ਕੁਮਾਰ ਬੱਗਾ ਵਾਈਸ ਪ੍ਰਧਾਨ, ਸੰਦੀਪ ਚਰਾਇਆ ਜਨਰਲ ਸਕੱਤਰ, ਰਜਿੰਦਰ ਭੂਸਰੀ ਐਡਵੋਕੇਟ ਜੁਆਇੰਟ ਸਕੱਤਰ ਅਤੇ ਪ੍ਰਵੀਨ ਜਲਹੋਤਰਾ ਦਾਸ ਕੈਸ਼ੀਅਰ ਬਣਾਏ ਗਏ। ਇਸ ਤੋਂ ਇਲਾਵਾ 32 ਕਾਰਜਕਾਰੀ ਮੈਂਬਰ ਬਣਾਏ ਗਏ, ਜਿੰਨ੍ਹਾਂ ਵਿੱਚ ਸੰਜੀਵ ਬਾਂਸਲ, ਗੁਰਪ੍ਰੀਤ ਸਿੰਘ ਸਿੱਧੂ, ਸਤੀਸ਼ ਅਸੀਜਾ, ਗੁਰਬਿੰਦਰ ਸਿੰਘ ਲਵਲੀ, ਮੋਕਰਮ ਸਿੰਘ ਭੁੱਲਰ, ਸੁਰੇਸ਼ ਸ਼ਰਮਾ, ਰਮੇਸ਼ ਗਰਗ, ਸੁਸ਼ੀਲ ਗਰੋਵਰ, ਅਨੀਸ਼ ਮੱਕੜ, ਅਨਿਲ ਡੂਮੜਾ, ਰਾਜੇਸ਼ ਗਰੋਵਰ, ਰਾਕੇਸ਼ ਗਗਨੇਜਾ, ਅਨੀਸ਼ ਵਧਵਾ, ਸਵਰਨ ਸਿੰਘ ਮੱਕੜ, ਰੁਪਿੰਦਰਪਾਲ ਸਿੰਘ ਹੈਪੀ, ਗੁਲਸ਼ਨ ਖੂੰਗਰ, ਰੋਜ਼ੀ ਬਾਂਸਲ, ਪ੍ਰਮੋਦ ਨਾਗਪਾਲ, ਰਾਕੇਸ਼ ਆਹੂਜਾ, ਵਰੁਣ ਕੁਮਾਰ ਟੋਨੀ, ਰਵਿੰਦਰ ਗਰੋਵਰ, ਹੇਮੰਤ ਕਮਰਾ, ਪ੍ਰੇਮ ਗੋਇਲ, ਰਮਨ ਸਪਰਾ, ਦਵਿੰਦਰ ਕੁਮਾਰ, ਵਿਨੋਦ ਗਰਗ, ਰਾਕੇਸ਼ ਸੇਠੀ, ਜਗਸੀਰ ਮੱਕੜ, ਰਮੇਸ਼ ਗਰੋਵਰ, ਜਗਜੀਤ ਸਿੰਘ ਲਹਿਰੀ, ਲਵ ਬੱਤਰਾ, ਸੋਮ ਗਰੋਵਰ, ਪਵਨ ਅਰੋੜਾ ਅਤੇ ਸੁਮਨ ਛਾਬੜਾ ਦੇ ਨਾਮ ਸ਼ਾਮਿਲ ਹਨ। Author: Malout Live