ਸ਼ਹੀਦ ਭਗਤ ਸਿੰਘ ਚੌਂਕ ਮਲੋਟ ਉੱਪਰ ਰੰਗ ਕਰਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਤੀ ਸ਼ਰਧਾਂਜਲੀ

ਮਲੋਟ: ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਜੀ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਮਲੋਟ ਦੇ ਨੌਜਵਾਨਾਂ ਵੱਲੋਂ ਅੱਜ 23 ਮਾਰਚ ਨੂੰ ਸ਼ਹੀਦੀ ਦਿਹਾੜੇ ਮੌਕੇ ਮਲੋਟ ਵਿੱਚ ਬਣੇ ਸ਼ਹੀਦ ਭਗਤ ਸਿੰਘ ਜੀ ਚੌਂਕ ਦੇ ਉੱਪਰ ਰੰਗ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੌਕੇ ਸਾਹਿਲ ਮੋਂਗਾ, ਗੁਰਮੇਲ ਸਿੰਘ ਸਰਾਂ, ਬਿੱਟੂ ਡਾਵਰ, ਜੈ ਪ੍ਰਕਾਸ਼, ਰਮਨ ਮੈਦਾਨ, ਕੁਲਵਿੰਦਰ ਬਰਾੜ, ਨਿਸ਼ਾਨ ਸਿੰਘ ਮੌਜੂਦ ਸਨ। Author: Malout Live