ਸ਼੍ਰੀ ਵਿਜੈ ਕੁਮਾਰ ਗਾਡੀ ਦੀ ਅੰਤਿਮ ਅਰਦਾਸ ਅਮ੍ਰਿਤਵਾਣੀ ਦਾ ਪਾਠ 19 ਜੂਨ ਦਿਨ ਸੋਮਵਾਰ ਨੂੰ

ਮਲੋਟ: ਸ਼੍ਰੀ ਵਿਜੈ ਕੁਮਾਰ ਗਾਡੀ ਜੋ ਕਿ ਪ੍ਰਮਾਤਮਾ ਦੀ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਭੋਗ ਕੇ ਮਿਤੀ 10-06-2023 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ।

ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਅਮ੍ਰਿਤਵਾਣੀ ਦਾ ਪਾਠ ਮਿਤੀ 19-06-2023 ਦਿਨ ਸੋਮਵਾਰ ਨੂੰ 12:00 ਵਜੇ ਤੋਂ 01:00 ਵਜੇ ਤੱਕ ਜੰਡੀਵਾਲਾ ਧਰਮਸ਼ਾਲਾ ਮਲੋਟ ਵਿਖੇ ਹੋਵੇਗਾ। Author: Malout Live