ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਗੁਲਦਸਤਾ ਭੇਂਟ ਕਰ ਕੀਤਾ ਤਹਿਸੀਲਦਾਰ ਦਾ ਸਵਾਗਤ

ਮਲੋਟ:- ਸ.ਜਸਪਾਲ ਸਿੰਘ ਬਰਾੜ ਨੂੰ ਮਲੋਟ ਵਿਖੇ ਬਤੌਰ ਤਹਿਸੀਲਦਾਰ ਦਾ ਚਾਰਜ ਸੰਭਾਲਣ ਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਮਲੋਟ ਨੇ ਗੁਲਦਸਤਾ ਭੇਂਟ ਕਰ ਕੀਤਾ ਸਵਾਗਤ। ਇਸ ਮੌਕੇ ਉਹਨਾਂ ਨਾਲ ਜਗਦੀਪ ਸਿੰਘ ਕਾਨੂੰਗੋ, ਅਮਨਦੀਪ ਸਿੰਘ ਕਾਨੂੰਗੋ, ਗੁਰਪ੍ਰੀਤ ਸਿੰਘ (ਤਹਿਸੀਲ ਪ੍ਰਧਾਨ),

ਹੀਰਾ ਸਿੰਘ (ਮੀਤ ਪ੍ਰਧਾਨ), ਕੁਲਦੀਪ ਕੁਮਾਰ (ਖਜਾਨਚੀ), ਅਮਨਦੀਪ ਸਿੰਘ, ਜਸਪ੍ਰੀਤ ਸਿੰਘ, ਵਰਿੰਦਰ ਸਿੰਘ ਪਟਵਾਰੀ ਸਾਹਿਬਾਨ ਤੋਂ ਇਲਾਵਾ ਪਵਨ ਨੰਬਰਦਾਰ ਵੀ ਹਾਜਿਰ ਸੀ।