ਐੱਮ.ਐੱਲ.ਏ ਬਣਨ ਤੇ ਗੁਰਮੀਤ ਸਿੰਘ ਖੁੱਡੀਆਂ ਨੂੰ ਕੀਤਾ ਗਿਆ ਸਨਮਾਨਿਤ

ਮਲੋਟ (ਲੰਬੀ):- ਅੱਜ ਪਿੰਡ ਖੁੱਡੀਆਂ ਵਿਖੇ ਗੁਰਮੀਤ ਸਿੰਘ ਖੁੱਡੀਆਂ ਨੂੰ ਲੰਬੀ ਹਲਕੇ ਤੋਂ ਐੱਮ.ਐੱਲ.ਏ ਬਣਨ ਤੇ ਡੇਰਾ ਬਾਬਾ ਸਤਿਨਾਮ ਦਾਸ ਜੀ ਦੇ ਮੌਜੂਦਾ ਮੁਖੀ ਮਹੰਤ ਹਰਚਰਨ ਦਾਸ ਜੀ ਮਲੋਟ ਵੱਲੋ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਸੁਰਜੀਤ ਸਿੰਘ ਮਿੱਡਾ, ਤਰਲੋਚਨ ਸਿੰਘ ਮਿੱਡਾ, ਦੀਦਾਰ ਸਿੰਘ, ਜੱਥੇਦਾਰ ਸੁਖਵਿੰਦਰ ਸਿੰਘ ਮਿੱਡਾ ਹਾਜ਼ਿਰ ਸਨ। Author : Malout Live