ਨਵ-ਨਿਰਮਾਣ ਦੌਰਾਨ ਬਣੀ ਸੜਕ ਵਿੱਚ ਮਿੱਟੀ ਖਿਸਕਣ ਕਾਰਨ ਪਿਆ ਪਾੜ
ਮਲੋਟ (ਲੰਬੀ): ਨੈਸ਼ਨਲ ਹਾਈਵੇ ਨੰਬਰ 9 ਮਲੋਟ ਤੋਂ ਦਿੱਲੀ ਤੇ ਨਵ-ਨਿਰਮਾਣ ਦੌਰਾਨ ਬਣੀ ਨਵੀਂ ਸੜਕ ਤੇ ਬੀਤੇ ਦਿਨਾਂ ਵਿੱਚ ਹੋਈ ਬਾਰਿਸ਼ ਦੌਰਾਨ
ਮਾਹੂਆਣਾ ਤੋਂ ਲੰਬੀ ਵਾਲੇ ਪਾਸੇ ਜਾਂਦੇ ਹੋਏ ਮਾਹੂਆਣੇ ਦਾ ਪੁੱਲ ਉੱਤਰਦੇ ਸੜਕ ਦੇ ਹੇਠਾਂ ਵਾਲੇ ਪਾਸੇ ਤੋਂ ਮਿੱਟੀ ਖੁਰਨ ਕਰਕੇ ਸੜਕ ਵਿੱਚ ਪਿਆ ਪਾੜ। Author: Malout Live