ਪਿੰਡ ਗੰਧੜ੍ਹ ਦੀ ਧੀ ਅਰਸ਼ਪ੍ਰੀਤ ਕੌਰ ਢਿੱਲੋਂ ਬਣੀ ਨਾਇਬ ਤਹਿਸੀਲਦਾਰ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ੍ਹ ਦੀ ਵਸਨੀਕ ਅਰਸ਼ਪ੍ਰੀਤ ਕੌਰ ਢਿੱਲੋਂ ਪੁੱਤਰੀ ਦੀਪਕ ਸਿੰਘ ਢਿੱਲੋਂ ਅਰਸ਼ਪ੍ਰੀਤ ਕੌਰ ਪਿਛਲੇ ਦਿਨੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਵੱਲੋਂ ਨਾਇਬ ਤਹਿਸੀਲਦਾਰਾਂ ਦੀ

ਲਈ ਗਈ ਲਿਖਤੀ ਪ੍ਰੀਖਿਆ 'ਚੋਂ 19ਵਾਂ ਅਤੇ ਲੜਕੀਆਂ ਦੀ ਸੂਚੀ 'ਚੋਂ ਦੂਜਾ ਸਥਾਨ ਹਾਸਲ ਕਰ ਕੇ ਨਾਇਬ ਤਹਿਸੀਲਦਾਰ ਬਣ ਗਈ ਹੈ। ਪਿੰਡ ਗੰਧੜ ਦੇ ਵਾਸੀਆਂ ਨੇ ਅਰਸ਼ਪ੍ਰੀਤ ਕੌਰ ਅਤੇ ਉਸ ਦੇ ਮਾਪਿਆਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ। Author: Malout Live