ਦਾਣਾ ਮੰਡੀ ਦੇ ਸਮੂਹ ਮਜ਼ਦੂਰ, ਆੜ੍ਹਤੀਆ ਦੇ ਮੋਢੇ ਨਾਲ ਮੋਢਾ ਲਗਾ ਖੜ੍ਹਾ ਹੈ- ਲਛਮਣ ਅਤੇ ਸੁਦੇਸ਼ ਪਾਲ ਸਿੰਘ

ਮਲੋਟ: ਦਾਣਾ ਮੰਡੀ ਮਲੋਟ ਵਿਖੇ ਪੰਜਾਬ ਦੇ ਸਮੂਹ ਆੜਤ੍ਹੀਆਂ ਵੱਲੋਂ ਮੋਗੇ ਵਿਖੇ ਹੋਣ ਵਾਲੀ ਰੈਲੀ ਵਿੱਚ ਸਮੂਹ ਮਜਦੂਰਾਂ ਵੱਲੋਂ ਹਮਾਇਤ ਕੀਤੀ ਗਈ। ਇਸ ਮੌਕੇ ਲਛਮਣ ਕੁਮਾਰ ਬੋਸ ਪ੍ਰਧਾਨ ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਮਲੋਟ ਅਤੇ ਸੁਦੇਸ਼ ਪਾਲ ਸਿੰਘ ਮਲੋਟ ਸੂਬਾ ਵਾਇਸ ਪ੍ਰਧਾਨ ਅਨਾਜ਼ ਮੰਡੀ ਮਜ਼ਦੂਰ ਸੰਘ ਪੰਜਾਬ ਨੇ ਕਿਹਾ ਕਿ ਦਾਣਾ ਮੰਡੀ ਦੇ ਸਮੂਹ ਮਜ਼ਦੂਰ ਉਦੋਂ ਤੱਕ ਆੜ੍ਹਤੀਆ ਐਸੋਸੀਏਸ਼ਨ ਮਲੋਟ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਰਹੇਗਾ

ਜਦੋਂ ਤੱਕ ਸਮੂਹ ਆੜ੍ਹਤੀਆ ਵੀਰਾਂ ਦੀ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਇਸ ਮੌਕੇ ਸੁਰੇਸ਼ ਕੁਮਾਰ ਬਾਗੜੀ "ਗੱਟੂ" ਪ੍ਰਧਾਨ ਦਾਣਾ ਮੰਡੀ ਸ਼੍ਰੀ ਭਗਤ ਕਬੀਰ ਸਾਹਿਬ ਲੰਗਰ ਕਮੇਟੀ ਦਾਣਾ ਮੰਡੀ ਮਲੋਟ, ਜਤਿੰਦਰ ਜੇ.ਕੇ., ਬੰਟੀ ਸਿਵਾਨ, ਰਾਜੂ ਫਰੰਡ, ਸ਼ਾਮ ਸੁੰਦਰ ਡਾਬਲਾ, ਰਮੇਸ਼ ਕਾਇਤ, ਹਰਜਿੰਦਰ ਸਿੰਘ, ਨਾਥਾ ਰਾਮ ਫਰੰਡ, ਬੰਟੀ ਨੁਗਰੀਆ, ਹਰਬੰਸ ਲਾਲ, ਜਗਦੀਸ਼ ਨੁਗਰੀਆ, ਪੱਪੂ ਖਟਕ, ਸਿਕੰਦਰ ਖਟਕ, ਅਤੇ ਸੰਤੋਸ਼ ਆਦਿ ਹਾਜ਼ਰ ਸਨ। Author: Malout Live