ਮਲੋਟ ਦੇ ਵਾਰਡ ਨੰ. 14 ਦੇ 3 ਨੌਜਵਾਨਾਂ ਨੇ ਚਮਕਾਇਆ ਵਾਰਡ ਦਾ ਨਾਮ, PPSC ਦਾ ਟੈਸਟ ਕਲੀਅਰ ਕਰ ਕੇ ਬਣੇ ਜੇ.ਈ
ਮਲੋਟ:- ਮਲੋਟ ਦੇ ਵਾਰਡ ਨੰ. 14 ਦੇ 3 ਨੌਜਵਾਨ ਅਜੈ ਕੁਮਾਰ ਸਪੁੱਤਰ ਰੱਤੀ ਰਾਮ, ਗੁਰਮੇਜ ਸਿੰਘ ਸਪੁੱਤਰ ਹਰਜੀਤ ਸਿੰਘ ਅਤੇ ਸੋਨੂੰ ਸਪੁੱਤਰ ਮਲਕੀਤ ਸਿੰਘ ਵੱਲੋਂ ਦਿੱਤਾ ਗਿਆ PPSC ਦਾ ਟੈਸਟ ਕਲੀਅਰ ਕਰ ਲਿਆ ਗਿਆ ਅਤੇ ਜਲ ਸਰੋਤ ਵਿਭਾਗ ਵਿੱਚ ਜੇ.ਈ ਵਜੋਂ ਨਿਯੁਕਤ ਹੋਏ।
ਇਹ ਜਾਣਕਾਰੀ ਵਾਰਡ ਨੰ.14 ਦੇ ਐੱਮ.ਸੀ ਹਰਮੇਲ ਸਿੰਘ ਸੰਧੂ ਨੇ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੇ ਆਪਣੀ ਕੜੀ ਮਿਹਨਤ ਨਾਲ ਇਹ ਉਪਲਬਧੀ ਹਾਸਿਲ ਕੀਤੀ ਅਤੇ ਵਾਰਡ ਨੰ.14 ਦਾ ਨਾਮ ਚਮਕਾਇਆ। ਇਸ ਮੌਕੇ ਐੱਮ.ਸੀ ਹਰਮੇਲ ਸਿੰਘ ਵੱਲੋਂ ਇਹਨਾਂ ਨੌਜਵਾਨਾਂ ਦੀ ਇਸ ਉਪਲਬੱਧੀ ਲਈ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ।
Author: Malout Live