ਚੋਣ ਜਾਬਤੇ ਦੀ ਇੰਨ-ਬਿੰਨ ਪਾਲਣਾ ਅਤੇ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਕਰਾਉਣ ਲਈ ਕੀਤੀ ਗਈ ਮੀਟਿੰਗ

ਮਲੋਟ: ਮਾਨਯੋਗ ਮੁੱਖ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਐੱਸ.ਡੀ.ਐੱਮ ਮਲੋਟ ਕਮ-ਰਿਟਰਨਿੰਗ ਅਫਸਰ ਲੋਕ ਸਭਾ ਚੋਣਾਂ ਡਾ. ਸੰਜੀਵ ਕੁਮਾਰ ਅਤੇ ਪਵਨਜੀਤ ਸਿੰਘ ਡੀ.ਐੱਸ.ਪੀ ਮਲੋਟ ਵੱਲੋਂ ਚੋਣ ਜਾਬਤੇ ਦੀ

ਇੰਨ-ਬਿੰਨ ਪਾਲਣਾ ਅਤੇ ਚੋਣਾਂ ਨੂੰ ਸ਼ਾਂਤਮਈ ਢੰਗ ਨਾਲ ਕਰਾਉਣ ਲਈ ਚੋਣ ਦਫਤਰ ਮਲੋਟ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਿਧਾਨ ਸਭਾ ਚੋਣ ਹਲਕਾ ਮਲੋਟ ਦੇ ਸਮੂਹ ਚੋਣ ਸੁਪਰਵਾਈਜ਼ਰ ਲੋਕ ਸਭਾ ਹਲਕਾ-085 ਮਲੋਟ ਹਾਜ਼ਿਰ ਰਹੇ। Author: Malout Live