ਪਿੰਡ ਮਲੋਟ ਦੇ ਐਨ.ਸੀ.ਸੀ ਕੈਡਿਟਾਂ ਵੱਲੋਂ ‘ਸਵੱਛ ਭਾਰਤ ਅਭਿਆਨ’ ਤਹਿਤ ਸਫ਼ਾਈ ਮੁਹਿੰਮ ਦਾ ਕੀਤਾ ਆਗਾਜ਼

ਸਰਕਾਰੀ ਸੀਨੀਅਰ ਸੈਕੰਡਰੀ ਪਿੰਡ ਮਲੋਟ ਦੇ ਐਨ.ਸੀ.ਸੀ ਕੈਡਿਟ ਭਾਰਤ ਅਭਿਆਨ ਸਕੂਲ ਵੱਲੋਂ ‘ਸਵੱਛ ਭਾਰਤ ਅਭਿਆਨ’ ਮੁਹਿੰਮ ਤਹਿਤ ਸਵੱਛਤਾ ਦਾ ਆਗਾਜ਼ ਕੀਤਾ ਗਿਆ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸਰਕਾਰੀ ਸੀਨੀਅਰ ਸੈਕੰਡਰੀ ਪਿੰਡ ਮਲੋਟ ਦੇ ਐਨ.ਸੀ.ਸੀ ਕੈਡਿਟ ਭਾਰਤ ਅਭਿਆਨ ਸਕੂਲ ਵੱਲੋਂ ‘ਸਵੱਛ ਭਾਰਤ ਅਭਿਆਨ’ ਮੁਹਿੰਮ ਤਹਿਤ ਸਵੱਛਤਾ ਦਾ ਆਗਾਜ਼ ਕੀਤਾ ਗਿਆ।

 24 ਸਤੰਬਰ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ ਅਕੈਡਮੀ ਮਲੋਟ ਵਿਖੇ ਕਰਨਲ ਰਣਵੀਰ ਸਿੰਘ ਆਰਮੀ ਮੈਡਲ, ਪ੍ਰਿੰਸੀਪਲ ਸ਼੍ਰੀਮਤੀ ਕਮਲਾ ਦੇਵੀ ਦੀ ਅਗਵਾਈ ਹੇਠ ਏ.ਐਨ.ਓ ਸ਼੍ਰੀਮਤੀ ਰੀਤੂ ਰਾਣੀ ਦੀ ਦੇਖ-ਰੇਖ ਹੇਠ ਅਤੇ ਐਨ.ਸੀ.ਸੀ ਦੇ 50 ਕੈਡਿਟਾਂ ਵੱਲੋਂ ਸੂਬੇਦਾਰ ਅਨਿਲ ਕੁਮਾਰ, ਸੀ.ਐਚ.ਐਮ ਰਵੀ ਸੁਰਾਲਕਰ ਪਿੰਡਾਂ ਦੀ ਸਫ਼ਾਈ ਲਈ ਭਾਰਤ ਅਭਿਆਨ ਚਲਾਇਆ ਗਿਆ ਅਤੇ ਸਥਾਨਕ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਜਾਗਰੂਕ ਕੀਤਾ ਗਿਆ।

Author : Malout live