ਪਿੰਡ ਕਬਰਵਾਲਾ ਵਿਖੇ ਨਾ-ਮਾਲੂਮ ਔਰਤ ਦੀ ਮਿਲੀ ਲਾਸ਼, ਸਰਕਾਰੀ ਹਸਪਤਾਲ ਮਲੋਟ ਵਿੱਚ ਸ਼ਨਾਖਤ ਲਈ ਰੱਖੀ ਲਾਸ਼
ਪਿੰਡ ਕਬਰਵਾਲਾ ਦੇ ਖੇਤ ਵਿੱਚ ਇੱਕ ਨਾਮਾਲੂਮ ਔਰਤ ਦੀ ਲਾਸ਼ ਮਿਲੀ ਹੈ। ਜੋ ਕਿ ਸ਼ਨਾਖਤ ਲਈ 72 ਘੰਟਿਆ ਲਈ ਸਰਕਾਰੀ ਹਸਪਤਾਲ ਮਲੋਟ ਵਿਖੇ ਰਖਵਾਈ ਗਈ ਹੈ। ਔਰਤ ਦੀ ਉਮਰ ਕਰੀਬ 60-62 ਸਾਲ, ਕੱਦ 05 ਫੁੱਟ 02 ਇੰਚ, ਰੰਗ ਸਾਂਵਲਾ, ਸਰੀਰ ਦਰਮਿਆਨਾ, ਵਾਲ ਚਿੱਟੇ, ਸਿਰ ਦੇ ਵਾਲ ਕੱਟੇ ਹੋਏ, ਧਾਰੀਆ ਵਾਲੀ ਕੋਟੀ, ਸਲਵਾਰ ਕਮੀਜ ਪਾਈ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਕਬਰਵਾਲਾ ਦੇ ਖੇਤ ਵਿੱਚ ਇੱਕ ਨਾਮਾਲੂਮ ਔਰਤ ਦੀ ਲਾਸ਼ ਮਿਲੀ ਹੈ। ਜੋ ਕਿ ਸ਼ਨਾਖਤ ਲਈ 72 ਘੰਟਿਆ ਲਈ ਸਰਕਾਰੀ ਹਸਪਤਾਲ ਮਲੋਟ ਵਿਖੇ ਰਖਵਾਈ ਗਈ ਹੈ। ਔਰਤ ਦੀ ਉਮਰ ਕਰੀਬ 60-62 ਸਾਲ, ਕੱਦ 05 ਫੁੱਟ 02 ਇੰਚ, ਰੰਗ ਸਾਂਵਲਾ, ਸਰੀਰ ਦਰਮਿਆਨਾ, ਵਾਲ ਚਿੱਟੇ, ਸਿਰ ਦੇ ਵਾਲ ਕੱਟੇ ਹੋਏ, ਧਾਰੀਆ ਵਾਲੀ ਕੋਟੀ, ਸਲਵਾਰ ਕਮੀਜ ਪਾਈ ਹੈ।
ਜੇਕਰ ਇਸ ਸੰਬੰਧੀ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਕੰਟਰੋਲ ਰੂਮ ਸ਼੍ਰੀ ਮੁਕਤਸਰ ਸਾਹਿਬ 80543-70100, ਮੁੱਖ ਅਫਸਰ ਥਾਣਾ ਕਬਰਵਾਲਾ 97808-35377, ਮੁੱਖ ਮੁਨਸ਼ੀ ਥਾਣਾ ਕਬਰਵਾਲਾ 89689-91850 ਨਾਲ ਸੰਪਰਕ ਕੀਤਾ ਜਾਵੇ।
Author : Malout Live



