ਯੂਨੀਵਰਸਿਟੀ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰ ਮਾਪਿਆਂ ਅਤੇ ਮਲੋਟ ਦਾ ਨਾਮ ਕੀਤਾ ਰੋਸ਼ਨ

ਮਲੋਟ (ਸ਼੍ਰੀ ਮੁਕਤਸਰ ਸਾਹਿਬ): ਮਲੋਟ ਨਿਵਾਸੀ ਰਾਜਿੰਦਰ ਕੁਮਾਰ ਦੀ ਪੁੱਤਰ ਰੂਹਾਨੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ m.sc (Homs.) Physics ਪ੍ਰੀਖਿਆ ਵਿੱਚੋਂ m.sc' ਵਿੱਚੋਂ ਸਮੁੱਚਾ ਨਤੀਜਾ 91 ਪ੍ਰਤੀਸ਼ਤ

ਅਤੇ ਸਮੈਸਟਰ ਚੌਥੇ ਵਿੱਚੋਂ 100% ਅੰਕ ਪ੍ਰਾਪਤ ਕਰ ਯੂਨੀਵਰਸਿਟੀ ਵਿੱਚ ਦੂਜਾ ਸਥਾਨ ਪ੍ਰਾਪਤ ਕਰ ਆਪਣੇ ਮਾਪਿਆਂ ਅਤੇ ਮਲੋਟ ਇਲਾਕ਼ੇ ਦਾ ਨਾਮ ਰੌਸ਼ਨ ਕੀਤਾ। Author: Malout Live