ਸਾਡਾ ਨੱਕ ਤੇ ਕੰਨ ਸਾਰੀ ਉਮਰ ਵਧਦੇ ਰਹਿੰਦੇ ਹਨ , ਇਹੀ ਕਾਰਨ ਹੈ ਕਿ ਬੁੱਢੇ ਲੋਕਾਂ ਦੇ ਕੰਨ ਲੰਬੇ-ਲੰਬੇ ਹੁੰਦੇ ਹਨ ।