Uncategorized

ਸ਼੍ਰੀ ਨੰਗਲੀ ਦਰਬਾਰ ਦੇ ਉੱਚ ਕੋਟੀ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਕਿਤਾਬ ਭੇਂਟ

ਮਲੋਟ: ਸ਼੍ਰੀ ਨੰਗਲੀ ਦਰਬਾਰ ਦੇ ਉੱਚ ਕੋਟੀ ਦੇ ਸੰਤ ਸ਼੍ਰੀ ਸ਼੍ਰੀ 1008 ਸਵਾਮੀ ਪੂਰਣਾਨੰਦ ਜੀ ਮਹਾਰਾਜ ਦੁਆਰਾ ਲਿਖੀ ਗਈ ਸ਼੍ਰੀ ਪਰਮਹੰਸ ਉਚਾਵ ਕਿਤਾਬ ਭਾਰਤੀ ਜਨਤਾ ਪਾਰਟੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਾਈਸ ਪ੍ਰਧਾਨ ਸੋਮਨਾਥ ਕਾਲੜਾ ਨੂੰ ਬਿਹਾਰ ਦੇ ਛੱਪਰਾ ਵਿਖੇ ਇੱਕ ਸੰਤ ਸੰਮੇਲਨ ਵਿੱਚ ਭੇਂਟ ਕੀਤੀ ਅਤੇ ਅਸ਼ੀਰਵਾਦ ਦਿੰਦਿਆਂ ਲੋਕ ਸੇਵਾ ਸਮਾਜ ਸੇਵਾ ਕਰਨ ਦਾ ਸੰਦੇਸ਼ ਵੀ ਦਿੱਤਾ।

ਇਸ ਮੌਕੇ ਸਵਾਮੀ ਵਿਗਿਆਨ ਪ੍ਰੇਮਾਂ ਨੰਦ ਜੀ ਮਹਾਰਾਜ, ਸਵਾਮੀ ਧਿਆਨ ਪ੍ਰੇਮਾਂ ਨੰਦ ਜੀ ਮਹਾਰਾਜ, ਸਵਾਮੀ ਚਿਦਾਨੰਦ ਪੂਰੀ ਮੁਨੀ ਜੀ ਮਹਾਰਾਜ, ਸਾਧਵੀ ਵਿਵੇਕਪੁਰੀ ਜੀ, ਸਾਧਵੀ ਆਰਾਧਨਾਂ ਪੁਰੀ ਜੀ, ਵਿਨੀਤ ਪ੍ਰੇਮਾਂ ਨੰਦ ਜੀ, ਭਗਤੀ ਪ੍ਰੇਮਾਂ ਨੰਦ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਅਸ਼ੀਰਵਾਦ ਦਿੱਤਾ।

Author: Malout Live

Back to top button