District NewsMalout News

“ਵਾਤਾਵਰਨ ਬਚਾਓ ਜੀਵਨ ਬਚਾਓ” ਤਹਿਤ ਬੂਟੇ ਲਗਾ ਕੇ ਮਨਾਇਆ ਵਾਤਾਵਰਨ ਦਿਵਸ

ਮਲੋਟ (ਲੰਬੀ): ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ਼੍ਰੀਮਤੀ ਰਣਜੀਤ ਕੌਰ ਬੇਦੀ ਬਲਾਕ ਲੰਬੀ ਜਿਲਾ ਸ਼੍ਰੀ ਮੁਕਤਸਰ ਸਾਹਿਬ ਅਤੇ ਸੁਪਰਵਾਈਜ਼ਰ ਸ਼੍ਰੀਮਤੀ ਕੁਲਵਿੰਦਰ ਕੌਰ ਦੀਆ ਹਦਾਇਤਾਂ ਅਨੁਸਾਰ

ਭਾਈ ਕੇਰਾ ਸਰਕਲ ‘ਚ ਪੈਂਦੇ ਪਿੰਡਾਂ ਵਿੱਚ “ਵਾਤਾਵਰਨ ਬਚਾਓ ਜੀਵਨ ਬਚਾਓ” ਤਹਿਤ ਹਰ ਆਂਗਨਵਾੜੀ ਸੈਂਟਰ ਵਿੱਚ ਬੂਟੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ ਗਿਆ।

Author: Malout Live

Back to top button