District NewsMalout News

ਸ੍ਰ. ਫਤਿਹ ਸਿੰਘ ਬਰਾੜ ਨੇ ਡੀ.ਐੱਸ.ਪੀ ਵਜੋਂ ਸੰਭਾਲਿਆ ਆਪਣਾ ਚਾਰਜ

ਮਲੋਟ: ਸਬ-ਡਿਵੀਜ਼ਨ ਮਲੋਟ ਵਿਖੇ ਸ੍ਰ. ਫਤਿਹ ਸਿੰਘ ਬਰਾੜ ਪੀ.ਪੀ.ਐੱਸ ਨੇ ਡੀ.ਐੱਸ.ਪੀ ਮਲੋਟ ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ। ਇਸ ਦੌਰਾਨ ਉਨ੍ਹਾਂ

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਕਿਸੇ ਸਮੱਸਿਆ ਸੰਬੰਧੀ ਦਫਤਰੀ ਸਮੇਂ ਦੌਰਾਨ ਦਫਤਰ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ।

Author: Malout Live

Back to top button