District NewsMalout News

ਨਵੇਂ ਸਾਲ ਤੇ ਲਗਾਏ ਗਏ ਅੱਖਾਂ ਦੇ ਕੈਂਪ ਵਿੱਚ 220 ਮਰੀਜਾਂ ਦਾ ਕੀਤਾ ਗਿਆ ਚੈਕਅੱਪ

ਮਲੋਟ: ਨਵੇਂ ਸਾਲ ਦੀ ਖੁਸ਼ੀ ਵਿੱਚ ਸੁਰਜਾ ਰਾਮ ਮਾਰਕਿਟ ਵਿਖੇ ‘ਜੁਨੇਜਾ ਅੱਖਾਂ ਦਾ ਹਸਪਤਾਲ’ ਵਿਖੇ ਬੀਤੇ ਦਿਨ 1 ਜਨਵਰੀ ਨੂੰ ਅੱਖਾਂ ਦਾ ਮੁਫਤ ਚੈਕਅੱਪ ਕੈਂਪ 10 ਵਜੇ ਤੋਂ ਲੈ ਕੇ 2 ਵਜੇ ਤੱਕ ਲਗਾਇਆ ਗਿਆ।

ਇਸ ਚੈਕਅੱਪ ਦੌਰਾਨ 220 ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕਾ ਅਤੇ ਕੈਬਨਿਟ ਮੰਤਰੀ ਪੰਜਾਬ ਡਾਕਟਰ ਬਲਜੀਤ ਕੌਰ ਵੀ ਇਸ ਕੈਂਪ ਵਿੱਚ ਵਧਾਈ ਦੇਣ ਪਹੁੰਚੇ।

Author: Malout Live

Back to top button