District NewsMalout News
ਸਹਾਇਕ ਵੈਲਫੇਅਰ ਯੂਨੀਅਨ ਵੱਲੋਂ ਨਾਇਬ ਤਹਿਸੀਲਦਾਰ ਕੀਤਾ ਗਿਆ ਸਵਾਗਤ
ਮਲੋਟ:- ਅੱਜ ਸਹਾਇਕ ਵੈਲਫੇਅਰ ਯੂਨੀਅਨ ਮਲੋਟ ਵੱਲੋਂ ਨਾਇਬ ਤਹਿਸੀਲਦਾਰ ਮੈਡਮ ਜਸਵਿੰਦਰ ਕੌਰ ਨੂੰ ਮਲੋਟ ਚਾਰਜ ਸੰਭਾਲਣ ਤੇ ਜੀ ਆਇਆ ਆਖਿਆ ਗਿਆ
ਅਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸਹਾਇਕ ਵੈਲਫੇਅਰ ਯੂਨੀਅਨ ਦੇ ਮੈਂਬਰ ਹਾਜ਼ਿਰ ਸਨ।