Malout News

ਵਿਨੋਦ ਖੁਰਾਣਾ ਬਣੇ ਅੰਤਰਰਾਸ਼ਟਰੀ ਸੰਗੀਤ ਮੰਚ ਦੇ ਚੇਅਰਮੈਨ

ਮਲੋਟ :ਮਲੋਟ ਦੇ ਸੰਗੀਤ ਗੁਰੂ ਵਿਨੋਦ ਖੁਰਾਣਾ ਨੂੰ ਕੱਲ੍ਹ ਅੰਤਰ-ਰਾਸ਼ਟਰੀ ਲੋਕ ਗਾਇਕ ਕਲਾ ਮੰਚ ਪੰਜਾਬ ਦੇ ਮਲੋਟ ਬਲਾਕ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਮਲੋਟ ਬਲਾਕ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।

Leave a Reply

Your email address will not be published. Required fields are marked *

Back to top button