District NewsMalout News

ਮਲੋਟ ਦੇ ਇਹਨਾਂ ਇਲਾਕਿਆਂ ਵਿੱਚ ਅੱਜ ਬਿਜਲੀ ਸਪਲਾਈ ਬੰਦ ਰਹੇਗੀ

ਮਲੋਟ: ਸੀਨੀਅਰ ਕਾਰਜਕਾਰੀ ਇੰਜੀਨੀਅਰ ਪਾਵਰਕਾਮ ਮੰਡਲ ਮਲੋਟ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 66 ਕੇ.ਵੀ ਮਲੋਟ ਗਰਿੱਡ ਅੱਜ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਬੰਦ ਰਹਿਣਗੇ। ਜਿਸ ਕਾਰਨ ਤਹਿਸੀਲ ਰੋਡ ਫੀਡਰ (ਨਾਗਪਾਲ ਨਗਰੀ, ਆਦਰਸ਼ ਨਗਰ, ਮੇਨ ਬਾਜ਼ਾਰ, ਬਿਰਲਾ ਰੋਡ, ਸ਼ੇਖੂ ਗੇਟ ਕੋਲ, ਮਹਾਂਵੀਰ ਨਗਰੀ, ਸੁਪਰ ਬਜ਼ਾਰ, ਡੀ.ਏ.ਵੀ ਕਾਲਜ), SBI ਰੋਡ ਫੀਡਰ ਕਾਰਨ (ਕੈਰੋਂ ਰੋਡ, ਅਗਰਸੇਨ ਚੌਂਕ, ਚਾਰ ਖੰਭਾ ਚੌਂਕ, ਕਮੇਟੀ ਘਰ, ਸ਼੍ਰੀ ਗੁਰੂ ਰਵਿਦਾਸ ਨਗਰ, ਪੀਰਖਾਨਾ ਰੋਡ, ਰੇਲਵੇ ਸਟੇਸ਼ਨ, ਸਿਵਲ ਹਸਪਤਾਲ ਰੋਡ ਸਾਰੇ ਮੈਡੀਕਲ ਅਤੇ ਲੈੱਬ), ਸਰਾਭਾ ਨਗਰ ਫੀਡਰ ਕਾਰਨ (ਸਰਾਭਾ ਨਗਰ, ਜੀ.ਟੀ.ਬੀ ਸਕੂਲ, ਪਿੰਕ ਸਿਟੀ, ਦਸਮੇਸ਼ ਕਲੋਨੀ, ਜੀ.ਟੀ.ਬੀ ਸਕੂਲ, ਸੇਤੀਆ ਮੁਹੱਲਾ), ਮੇਨ ਬਜ਼ਾਰ ਫੀਡਰ (ਮਹਾਂਵੀਰ ਨਗਰ, ਗੋਬਿੰਦ ਨਗਰ, ਆਦਰਸ਼ ਨਗਰ, ਗਊਸ਼ਾਲਾ ਰੋਡ, ਬਿਰਲਾ ਕਲੋਨੀ, ਗਣੇਸ਼ ਵਿਹਾਰ, ਮੱਕੜ ਕਲੋਨੀ, ਬਿਰਲਾ ਰੋਡ, ਲੋਹਾ ਬਾਜ਼ਾਰ, ਪੁਰਾਣੀ ਤਹਿਸੀਲ ਰੋਡ, ਪੁਰਾਣੀ ਕੋਰਟ ਰੋਡ, ਜੀ.ਟੀ.ਰੋਡ, ਨਾਗਪਾਲ ਨਗਰੀ, ਬਾਲਮੀਕ ਮੋਹਲਾਂ, ਇੰਦਰਾ ਬਸਤੀ) ਕਲਗੀਧਰ ਫੀਡਰ ਕਾਰਨ (ਏਕਤਾ ਨਗਰ, ਅਜੀਤ ਸਿੰਘ ਨਗਰ, ਮੇਜਰ ਵਾਲੀ ਗਲੀ, ਡਾ. ਕੁਲਦੀਪ ਸਿੰਘ ਵਾਲੀ ਗਲੀ, ਸ਼੍ਰੀ ਚੰਦ ਮੁਹੱਲਾ, ਦਾਨੇਵਾਲਾ ਚੌਂਕ, ਕਲਗੀਧਰ ਮੁਹੱਲਾ, ਘੁਮਿਆਰਾ ਰੋਡ, ਕਿੰਗਰਾ ਰੋਡ, ਜੰਡਵਾਲਾ ਰੋਡ, ਦਾਨੇਵਾਲਾ ਪਿੰਡ, ਛਾਪਿਆਂਵਾਲਾ ਪਿੰਡ), ਕੈਰੋਂ ਰੋਡ ਫੀਡਰ (ਮੰਡੀ ਹਰਜੀ ਰਾਮ, ਅਗਰਸੈਨ ਚੌਂਕ, ਇੰਦਰਾ ਰੋਡ, ਰੇਲਵੇ ਸਟੇਸ਼ਨ, ਕੈਰੋਂ ਰੋਡ, ਸ਼੍ਰੀ ਗੁਰੂ ਰਵਿਦਾਸ ਨਗਰ, ਸੂਰਜਾ ਰਾਮ ਮਾਰਕੀਟ, ਖੇਸ ਬਾਜ਼ਾਰ, ਕਰਨੈਲ ਸਿੰਘ ਮੁਹੱਲਾ, ਮੁਹੱਲਾ ਮਿੱਠੀ ਖੂਈ, ਗੁਰੂ ਨਾਨਕ ਨਗਰੀ, ਬਾਲਮੀਕ ਮੁਹੱਲਾ, ਹੇਤ ਰਾਮ ਕਲੋਨੀ, ਤਾਇਲ ਕਲੋਨੀ), ਭਾਈ ਜਗਤਾ ਜੀ ਫੀਡਰ (ਸੱਚਾ ਸੋਦਾ ਰੋਡ, ਕਲੱਬ ਸਟਰੀਟ, ਕਾਨਵੈਂਟ ਸਕੂਲ, ਬੁਰਜਾ ਪਿੰਡ, ਸ਼੍ਰੀ ਚੰਦ ਨਗਰ, ਟਰੱਕ ਯੂਨੀਅਨ, ਪ੍ਰੀਤ ਨਗਰ, ਅਜੀਤ ਸਿੰਘ ਨਗਰ) ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

Author: Malout Live

Back to top button